Htv Punjabi
Punjab Video

ਸ਼ਹਿਰ ‘ਚ ਪੁੱਠੇ ਕਰਦੇ ਹੋਏ ਨੌਜਵਾਨ ਚੜ੍ਹੇ ਪੁਲਿਸ ਦੇ ਅੜਿੱਕੇ

ਸਾਹਮਣੇ ਦਰਜਨ ਤੋਂ ਵੱਧ ਖੜ੍ਹੇ ਨੌਜਵਾਨ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੇ ਅੱਗੇ ਥਾਣੇਦਾਰ ਖੜ੍ਹਾ ਹੋਇਆ ਏਸ ਤਸਵੀਰ ਨੂੰ ਦੇਖ ਤਾਂ ਇੰਝ ਜਾਪਦਾ ਹੈ ਜਿਵੇਂ ਭਲਾਂ ਕਿਸੇ ਟਰੈਨਿੰਗ ਥਾਣੇਦਾਰ ਰੰਗਰੂਟਾਂ ਨੂੰ ਟਰੈਗਿੰਗ ਦੇਣ ਤੋਂ ਪਹਿਲਾਂ ਸਮਝਾ ਰਿਹਾ ਹੋਵੇ ਪਰ ਜਨਾਬ ਮਾਮਲਾ ਕੁਝ ਹੋਰ ਹੈ,ਦਰਸਲ ਇਹ ਨੌਜਵਾਨ ਅੰਮ੍ਰਿਤਸਰ ਦੀਆਂ ਸ਼ੜਕਾਂ ਉੱਤੇ ਹੋਲੀ ਮੌਕੇ ਪੁੱਠੇ ਕੰਮ ਯਾਨੀਕੇ ਹੁਲੜਬਾਜੀ ਕਰ ਰਹੇ ਸੀ ਇਹ ਥਾਣੇਦਾਰ ਨੇ ਘੇਰਾ ਪਾਕੇ ਨੌਜਵਾਨ ਫੜ੍ਹ ਲਿਆ ਅੱਗੇ ਦੇਖੋ ਫਿਰ ਕਿਵੇਂ ਨੌਜਵਾਨਾਂ ਦਾ ਮੋਰ ਬਣਾਇਆ ਜਿਸਦੇ ਸੀਨ ਦੇਖ ਆਸਪਾਸ ਦੇ ਲੋਕਾਂ ਦੇ ਵੀ ਹੱਸ ਹੱਸ ਢਿੱਡ ਪੱਕ ਗਏ,,,,,,,,,,

ਪੁਲਿਸ ਮੁਲਾਜ਼ਮ ਦਾ ਕਹਿਣਾ ਐ ਕੀ ਨੌਜਵਾਨਾਂ ਦੇ ਚਲਾਨ ਵੀ ਕੱਟੇ ਹਨ ਜਿਸਤੋਂ ਬਾਅਦ ਉਨ੍ਹਾਂ ਸਮਝਾਕੇ ਉੱਥੇ ਘਰਾਂ ਨੂੰ ਭੇਜ ਦਿੱਤਾ ਗਿਆ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਘਰ ‘ਚ ਵੜ੍ਹ ਗਏ ਬੰਦੇ, ਦੇਖੋ ਕਿਸਾਨ ਨਾਲ ਕੀ ਕਰ ਗਏ

htvteam

ਨੌਜਵਾਨ ਨੂੰ ਕਮਰੇ ‘ਚ ਸੀ ਅਜਿਹੇ ਗਲਤ ਕੰਮ ਕਰਨ ਦੀ ਆਦਤ; ਦੇਖੋ ਵੀਡੀਓ

htvteam

ਲੋਕਾਂ ਨੇ ਚੱਕ ਲਏ ਸਾਇਕਲ, ਕਾਰਾ, ਮੋਟਰਸਾਇਕਲਾਂ ‘ਤੇ ਪਾਏ ਕੱਪੜੇ

htvteam

Leave a Comment