Htv Punjabi
Punjab Video

ਦੇਖੋ ਕਿਵੇਂ ਮਿੰਟਾਂ ‘ਚ ਬਿੱਲ ਭਰਕੇ ਬੰਦਾ ਹੋਇਆ ਕੰਗਾਲ

ਜਲੰਧਰ : – ਜਲੰਧਰ ਦੇ ਹਲਕਾ ਫਿਲੌਰ ਦਾ ਰਹਿਣ ਵਾਲਾ ਰਾਜ ਕੁਮਾਰ ….ਰਾਜ ਕੁਮਾਰ ਹੁਣ ਕਦੇ ਆਪਣੇ ਬੈਂਕ ਖਾਤੇ ਵੱਲ ਦੇਖ ਰਿਹਾ ਕਦੇ ਆਪਣੇ ਮੋਬਾਇਲ ਉੱਤੇ ਆਏ ਇਸ ਸੁਨੇਹੇ ਨੂੰ…ਅਸਲ ‘ਚ ਰਾਜ ਕੁਮਾਰ ਦੇ ਘਰ ਦਾ ਬਿਜਲੀ ਦਾ ਬਿੱਲ ਬਕਾਇਆ ਸੀ…ਇਸੇ ਦੌਰਾਰ ਰਾਜ ਕੁਮਾਰ ਦੇ ਫੋਨ ਉੱਤੇ ਸੁਨੇਹਾ ਆਉਂਦਾ ਐ ਕੀ ਫਟਾ-ਫਟ ਬਿਜਲੀ ਦਾ ਬਿੱਲ ਭਰ ਦਿਓ ਨਹੀਂ ਤਾਂ ਤੁਹਾਡਾ ਬਿਜਲੀ ਦਾ ਕੁਨੈਕਸ਼ਨ ਸਾਢੇ ਨੌ ਵੱਜੇ ਕੱਟ ਦਿੱਤਾ ਜਾਏਗਾ। ਇਸ ਤੋਂ ਬਾਅਦ ਸੁਨੇਹਾ ਆਇਆ ਕੀ ਤੁਸੀਂ ਇਕ ਅਕਾਉਂਟ ਨੰਬਰ ‘ਚ 100 ਰੁਪਏ ਪਹਿਲਾਂ ਜਮਾ ਕਰਵਾ ਦਿਓ। ਜਿਵੇਂ ਹੀ ਡਰਦੇ ਡਰਦੇ ਰਾਜ ਕੁਮਾਰ ਨੇ ਉਸ ਖਾਤੇ ‘ਚ ਸੌ ਰੁਪਏ ਜਮ੍ਹਾਂ ਕਰਵਾਇਆ ਤਾਂ ਇਕ ਤੋਂ ਬਾਅਦ ਇਕ ਇਕ ਕਰਕੇ ਉਸਦੇ ਬੈਂਕ ਖਾਤੇ ‘ਚੋਂ ਸੁਣੋ ਕਿਵੇਂ ਬਿਜਲੀ ਬਿੱਲ ਦੇ ਬਹਾਨੇ ਪੈਸੇ ਉੱਡਣੇ ਸ਼ੁਰੂ ਹੋ ਗਏ ਤੇ ਉਸਦਾ ਬਿਜਲੀ ਦਾ ਬਿੱਲ ਅਜੇ ਵੀ ਪੈਂਡਿੰਗ ਖੜਾ ਐ।

Related posts

ਆਹ ਮੁੰਡੇ ਨੇ ਬਣਾ ਦਿੱਤੀ ਜਸਵਿੰਦਰ ਭੱਲਾ ਦੀ ਅਜਿਹੀ ਮੂਰਤੀ

htvteam

ਦੇਖੋ ਮਹਿੰਗੀਆਂ ਕਾਰਾਂ ਵਾਲੇ ਨੌਜਵਾਨਾਂ ਕੋਲੋਂ ਕੀ ਕੀ ਨਿਕਲਿਆ

htvteam

ਕੇਜਰੀਵਾਲ ਨੇ ਇੱਕਠੇ ਕਰਤੇ ‘ਤੇ ਭਾਜਪਾ ‘ਤੇ ਬਾਦਲ ਕੇ

Htv Punjabi

Leave a Comment