Htv Punjabi
Punjab Video

ਦੇਖੋ ਕਿਹੜੀ ਗੱਲੋਂ ਜਨਾਨੀ ਹਸਪਤਾਲ ‘ਚ ਹੋਈ ਤੰਗ

ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਮੂਹਰੇ ਇਹ ਰੀਨਾ ਨਾ ਦੀ ਜਨਾਨੀ ਜੋ ਕੈਮਰੇ ਅੱਗੇ ਖੜ੍ਹੀ ਦਿਖਾਈ ਦੇ ਰਹੀ ਐ ਦਰਸਲ ਇਹ ਜਨਾਨੀ ਏਸ ਮਾਤਾ ਨੂੰ ਹਸਪਤਾਲ ਚ ਦਵਾਈ ਦਿਵਾਉਂਣ ਲਈ ਲੈਕੇ ਆਈ ਸੀ ਦੱਸ ਦੀਏ ਕੀ ਇਹ ਮਾਤਾ ਗੰਭੀਰ ਬਿਮਾਰੀ ਦਾ ਸ਼ਿਕਾਰ ਹੈ ਜਿਸਨੂੰ ਹਸਪਤਾਲ ਦੇ ਵਿੱਚ ਸਵੇਰੇ 8 ਵਜੇ ਬੁਲਾਇਆ ਗਿਆ ਸੀ ਪਰ ਸਰਕਾਰੀ ਬਾਬੂ ਜਨਾਬ ਟੌਰ ਨਾਲ ਡੀਸੀ ਵਾਂਗ ਪੂਰੇ 10 ਵਜੇ ਪਹੁੰਚੇ ਇਸਦੇ ਬਾਰੇ ਦੱਸਦੇ ਹੋਏ ਪੀੜਤ ਨੇ ਅੱਗੇ ਦੱਸਿਆ ਕੀ ਫਿਰ ਜਦੋਂ ਉਨ੍ਹਾਂ ਤੋਂ ਦਵਾਈ ਮੰਗੀ ਗਈ ਤਾਂ ਉਨ੍ਹਾਂ ਨੇ ਮਾਤਾ ਨਾਲ ਗਲਤ ਵਰਤਾਓ ਕੀਤਾ ਜਿਸਤੋਂ ਬਾਅਦ ਮੀਡੀਆ ਵਾਲੇ ਭਾਈ ਵੀ ਕੈਮਰੇ ਲੈਕੇ ਪਹੁੰਚ ਗਏ,,,,,,,,,

ਜਦੋਂ ਏਸ ਗੱਲ ਦਾ ਪਤਾ ਪੱਤਰਕਾਰਾਂ ਨੂੰ ਲੱਗਿਆ ਕੀ ਦਵਾਈ ਖਤਮ ਹੈ ਤੇ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਬਾਹਰ ਮੈਡੀਕਲ ਸਟੋਰ ਤੇ ਭੇਜਿਆ ਜਾਂਦਾ ਤਾਂ ਇਸਦੀ ਪੁਸ਼ਟੀ ਕਰਨ ਲਈ ਜਦੋਂ ਡਾਕਟਰ ਨੂੰ ਸਵਾਲ ਪੁੱਛੇ ਤਾਂ ਜਨਾਬ ਨੂੰ ਤੌਣੀਆਂ ਆ ਗਈਆਂ,,,,,,,

ਏਸ ਮੌਕੇ ਡਾਕਟਰ ਨੇ ਕਿਹਾ ਕੀ ਦਵਾਈ ਖਤਮ ਹੋ ਚੁੱਕੀ ਸੀ ਤੇ ਹੁਣ ਟਰੱਕ ਭਰਕੇ ਮੰਗਵਾਇਆ ਹੈ ਜੋ ਕੀ ਹਾਲੇ ਤੱਕ ਪਹੁੰਚਿਆ ਨਹੀਂ ਖੈਰ ਇਕ ਪਾਸੇ ਤਾਂ ਸਰਕਾਰ ਵੋਟਾਂ ਲੈਣ ਲਈ ਚੰਗੀਆਂ ਸਿਹਤ ਸਹੂਲਤਾਂ ਬਾਰੇ ਵੱਡੇ ਵੱਡੇ ਦਾਅਵੇ ਕਰ ਰਹੀ ਤੇ ਥਾਂ ਥਾਂ ਬੈਂਨਰ ਲਗਾਕੇ ਮਸ਼ਹੂਰੀ ਜ਼ਰੀਏ ਆਪਣੀਆਂ ਉਪਲਬੰਦੀਆਂ ਗਿਣਾ ਰਹੀ ਐ ਪਰ ਦੂਜੇ ਪਾਸੇ ਜ਼ਮੀਨੀ ਪੱਧਰ ਤੇ ਲੋਕ ਹਸਪਤਾਲਾਂ ਚ ਖੱਜਲ ਖੁਆਰ ਹੋ ਰਹੇ ਹਨ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਵੈਦ ਇੱਕ ਮਿੰਟ ਚ ਛੁਡਵਾ ਦਵੇਗਾ ਸ਼ੂਗਰ ਦੀ ਪੱਕੀ ਗੋਲੀ !

htvteam

ਸੁਣੋ, ਬਹਿਬਲ ਕਲਾਂ ਦੇ ਸ਼ਹੀਦ ਦੇ ਮੁੰਡੇ ਨੇ ਮਾਇਕ ਉੱਤੇ ਕੀ ਕਿਹਾ

htvteam

ਸਕੂਲ ‘ਚ ਜਵਾਕਾਂ ਨੇ ਕੀਤਾ ਹਾਲੀਵੁੱਡ ਫਿਲਮਾਂ ਵਾਲਾ ਕੰਮ; ਦੇਖੋ ਵੀਡੀਓ

htvteam

Leave a Comment