Htv Punjabi
Punjab Video

ਦੇਖੋ ਟਰੇਨ ਤੋਂ ਵੀ ਤੇਜ ਦੌੜੇ ਆਹ ਬੰਦੇ !

ਵਿਦੇਸ਼ਾਂ ਦੀ ਧਰਤੀ ਤੇ ਖੇਡੀ ਜਾਣ ਵਾਲੀ “ਮੈਰਾਥਨ” ਖੇਡ ਹੁਣ ਪੰਜਾਬ ਦੇ ਪਿੰਡਾਂ ਚ ਵੀ ਵੱਡੇ ਪੱਧਰ ਤੇ ਪਹੁੰਚ ਚੁੱਕੀ ਹੈ। ਕਪੂਰਥਲਾ ਦੇ ਪਿੰਡ ਪਰਮਜੀਤ ਪੁਰ ਚ ਕੌਮੀ ਪੱਧਰ ਤੇ ਮੈਰਾਥਨ” ਖੇਡਾਂ ਕਰਵਾਈਆਂ ਗਈਆਂ ਨੇ,,,,ਇਹ ਉਪਰਾਲਾ ਸਪੋਰਟਸ ਅਕੈਡਮੀ ਸੁਲਤਾਨਪੁਰ ਲੋਧੀ ਅਤੇ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਕੀਤਾ ਗਿਆ ਐ,,,,ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਦੂਰ ਰੱਖਣ ਰਹਿਣ ਦਾ ਸੁਨੇਹਾ ਦਿੰਦੀਆਂ 10 ਕਿੱਲੋਮੀਟਰ, 5 ਕਿੱਲੋਮੀਟਰ, ਅਤੇ 3 ਕਿੱਲੋਮੀਟਰ ਮੈਰਾਥਨ ਦੌੜ ਕਰਵਾਈ ਗਈ। ਜਿਸ ਵਿੱਚ ਦੇਸ਼ ਦੇ 5 ਸੂਬਿਆਂ ਦੇ ਸੈਂਕੜੇ ਖਿਡਾਰੀਆਂ ਨੇ ਭਾਗ ਲਿਆ ਅਤੇ ਖ਼ਾਸ ਗੱਲ ਇਹ ਰਹੀ ਕਿ ਇਸ ਦੌਰਾਨ ਵਿਕਲਾਂਗ ਖਿਡਾਰੀਆਂ ਵਲੋਂ ਵੀ ਹਿੱਸਾ ਲਿਆ ਗਿਆ। ਦੱਸ ਦੀਏ ਕੀ ਇਸ ਖੇਡਾਂ ਵਿੱਚ ਬਜੁਰਗ ਖਿਡਾਰੀਆਂ ਨੇ ਵੀ ਆਪਣੇ ਜੋਹਰ ਦਿਖਾਏ ਨੇ,,,,,,,,ਵੀਡੀਓ ਦੇਖਣ ਲਈ ਹੇਠਾਂ ਦਿਤੇ ਲਿੰਕ ‘ਤੇ ਕਲਿੱਕ ਕਰੋ….

Related posts

ਧਾਮੀ ਸਾਬ੍ਹ ਬਣੇ ਪ੍ਰਧਾਨ, ਗੁੱਸੇ ਚ ਭੜਕੀ ਬੀਬੀ ਜਗੀਰ ਕੌਰ

htvteam

ਕਾਸ਼ ਕਿ ਐਵੇਂ ਹਰੇਕ ਆਜ਼ਾਦੀ ਦਿਹਾੜ੍ਹੇ ਮੌਕੇ ਹਰੇਕ ਸ਼ਹਿਰ ‘ਚ ਹੋਵੇ

htvteam

ਦੇਖੋ ਕਿਹੜੀ ਥਾਂ ਉੱਤੇ ਤੇਲ ਲਗਾਉਣ ਨਾਲ ਵਜ਼ਨ ਘੱਟਦੈ ਜਾਂ ਵੱਧਦੈ

htvteam

Leave a Comment