Htv Punjabi
Punjab Video

ਦੇਖੋ ਦਬੰਗ ਥਾਣੇਦਾਰ ਦੀ ਬਹਾਦਰੀ

ਆਹ ਪੁਲਿਸ ਦਾ ਇਹ ਐਸ ਆਈ ਅਸਲ ਜ਼ਿੰਦਗੀ ਦੇ ਵਿੱਚ ਬਣਿਆ ਹੀਰੋ,,, ਮੁਲਾਜ਼ਮ ਹੋਣ ਤਾਂ ਇਹੋ ਜਿਹੇ ਜਿਹਨੂੰ ਦੇਖ ਕੇ ਸਲੂਟ ਕਰਨ ਨੂੰ ਕਰੇ ਦਿਲ,,, ਰਿਸ਼ਵਤ ਲੈਂਦਿਆਂ ਦੀ ਕੁੱਟਮਾਰ ਕਰਦਿਆਂ ਦੀ ਪੁਲਿਸ ਮੁਲਾਜ਼ਮ ਦੀ ਵੀਡੀਓ ਤਾਂ ਅਸੀਂ ਅਕਸਰ ਸ਼ੇਅਰ ਕਰਦੇ ਆਂ ਪਰ ਇਹ ਵੀਡੀਓ ਵੀ ਸ਼ੇਅਰ ਕਰਨਾ ਨਾ ਭੁਲਿਓ,, ਇਸ ਵਿੱਚ ਇਕੱਲੇ ਇਹ ਐਸ ਆਈ ਨੇ ਅਜਿਹੀ ਬਹਾਦਰੀ ਦਿਖਾਈ ਕਿ ਮੌਕੇ ਤੇ ਖੜੇ ਗੈਂਗਸਟਰ ਦੇ ਗੁਰਗਿਆਂ ਨੂੰ ਦਬੋਚ ਲਿਆ,, ਤਸਵੀਰਾਂ ਕੈਮਰੇ ਚ ਹੋਈਆਂ ਕੈਦ,,,,,,

ਮਾਮਲਾ ਮੋਗਾ ਸ਼ਹਿਰ ਦੇ ਭੀੜ ਭਾਲ ਵਾਲੇ ਪੋਸ਼ ਇਲਾਕਾ ਕੈਂਪ ਕੱਪੜਾ ਮਾਰਕੀਟ ਦਾ ਜਿੱਥੇ ਮਸ਼ਹੂਰ ਕੱਪੜਾ ਵਪਾਰੀ ਜੱਗੀ ਬਾਗੀ ਦੀ ਦੁਕਾਨ ਤੇ ਤਿੰਨ ਨੌਜਵਾਨ ਆਏ ਅਤੇ ਬੈਠੇ ਮਾਲਕ ਨੂੰ ਬੋਲੇ ਕਿ ਸਾਨੂੰ ਗੈਂਗਸਟਰ ਅਰਸ਼ ਡੱਲਾ ਨੇ ਭੇਜਿਆ,, ਤੇ ਉਹ ਅਰਸ਼ ਡੱਲਾ ਨਾਲ ਫੋਨ ਤੇ ਗੱਲ ਕਰਾਉਣ ਦੀ ਗੱਲ ਕਹਿਣ ਲੱਗੇ ਤੇ ਜਦੋਂ ਦੁਕਾਨ ਮਾਲਿਕ ਅਰਸ਼ ਡ੍ਰਿੱਲਾਂ ਨਾਲ ਗੱਲ ਕਰਨ ਲੱਗਿਆ ਤਾਂ ਨੈਟਵਰਕ ਦੀ ਪ੍ਰੋਬਲਮ ਆਉਣ ਕਰਕੇ ਗੱਲ ਨਾ ਹੋ ਪਾਈ,, ਇਸ ਤੋਂ ਪਹਿਲਾਂ ਉਹ ਫਿਰੋਤੀ ਲੈਂਦੇ,, ਪੀਸੀਆਰ ਤੇ ਜਾ ਰਹੇ ਮੁਲਾਜ਼ਮ ਨੇ ਜਦੋਂ ਦੇਖਿਆ ਤਾਂ ਉਸ ਨੇ ਅੰਦਰ ਵੜ ਕੇ ਚਲਾਕੀ ਨਾਲ ਤਿੰਨਾਂ ਚੋਂ ਦੋ ਜਾਣਿਆਂ ਨੂੰ ਕਾਬੂ ਕਰ ਲਿਆ,, ਇਸ ਬਹਾਦਰ ਪੀਸੀਆਰ ਏਐਸਆਈ ਜਸਵੰਤ ਸਿੰਘ ਪੂਰੀ ਜਾਣਕਾਰੀ ਦਿੱਤੀ ਹੈ।

ਖੈਰ ਪੁਲਿਸ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਤੇ ਤੀਜੇ ਦੀ ਭਾਲ ਕੀਤੀ ਜਾ ਰਹੀ ਹੈ ਬਾਕੀ ਜਾਂਚ ‘ਚ ਖੁਲਾਸਾ ਹੋਵੇਗਾ ਕਿ ਇਹਨਾਂ ਵੱਲੋਂ ਅਰਸ਼ ਡੱਲਾ ਦਾ ਨਾਂ ਲਿਆ ਜਾ ਰਿਹਾ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਇੱਥੇ ਥਾਂ 100-100 ‘ਚ ਮਿਲਦੇ ਨੇ ਆਈਫੋਨ, ਲੱਗਦੀ ਐ ਲਾਈਨ

htvteam

ਛੋਟੇ ਛੋਟੇ ਕੱਪੜੇ ਪਾਕੇ ਕੁੜੀਆਂ-ਮੁੰਡੇ ਕਾਰ ‘ਚ ਦੇਖੋ ਕੀ ਕਰ ਰਹੀਆਂ ਸੀ

htvteam

ਗਰਦਨ ਤੋਂ ਲੈਕੇ ਸਿਰ ‘ਚ ਹੋਣ ਵਾਲੇ ਤੇਜ਼ ਦਰਦ ਤੋਂ ਮਿਲੇਗਾ ਤੁਰੰਤ ਆਰਾਮ

htvteam

Leave a Comment