Htv Punjabi
Punjab Video

ਦੇਖੋ ਨਸ਼ੀਲੀਆਂ ਅੱਖਾਂ ਵਾਲੀਆਂ ਅੱਲ੍ਹੜ ਮੁਟਿਆਰਾਂ ਦੇ ਹਾਲ; ਦੇਖੋ ਵੀਡੀਓ

ਅੰਮ੍ਰਿਤਸਰ : – ਅਸਲ ‘ਚ ਅੰਮ੍ਰਿਤਸਰ ਦਾ ਇਹ ਓਹੀ ਮਕਬੂਲਪੁਰਾ ਇਲਾਕਾ ਹੈ ਜਿੱਥੇ ਬੀਤੇ ਦਿਨੀ ਸੂਹਾ ਲਾਲ ਚੂੜ੍ਹਾ ਪਾਈ ਨਵੀਂ ਵਿਆਹੀ ਕੁੜੀ ਦੀ ਨਸ਼ੇ ‘ਚ ਟੱਲੀ ਹਾਲਤ ‘ਚ ਇੱਕ ਵੀਡੀਓ ਖੂਬ ਵਾਇਰਲ ਹੋਈ ਸੀ ਜਿਸਨੇ ਪੁਲਿਸ ਮਹਿਕਮੇ ਦੇ ਨਾਲ ਨਾਲ ਚਾਰੇ ਪਾਸੇ ਤਰਥੱਲੀ ਮਚਾ ਕੇ ਰੱਖ ਦਿੱਤੀ ਸੀ | ਹੁਣ ਇਹ ਦੋ ਕੁੜੀਆਂ ਰਿਕਸ਼ੇ ਤੇ ਸਵਾਰ ਹੋ ਇਸੇ ਇਲਾਕੇ ‘ਚ ਹੀ ਨਸ਼ਾ ਖਰੀਦਣ ਆਈਆਂ ਨੇ | ਬਾਕੀ ਦੀ ਕਹਾਣੀ ਸੁਣੋ ਤੁਸੀਂ ਇਸ ਕੁੜੀ ਦੀ ਹੀ ਜ਼ੁਬਾਨੀ |

Related posts

ਰੰਗਲੇ ਪੰਜਾਬ ਦੇ ਸਰਕਾਰੀ ਦਫਤਰ ਬਣੇ ਕਬੂਤਰਾਂ ਦਾ ਬਸੇਰਾ

htvteam

ਸ਼ਰਾਬ ਦਾ ਠੇਕਾ ਖੁੱਲ੍ਹਦਾ ਵੇਖ ਜਨਾਨੀਆਂ ਚ ਆ ਗਈ ਓਪਰੀ ਸ਼ੈਅ !

htvteam

ਗੁਆਂਢੀਆਂ ਨੇ ਬਾਪ ਸਣੇ ਪੁੱਤ ਨਾਲ ਕੀਤੀਆਂ ਹੱਦਾਂ ਪਾਰ; ਖ਼ੌਫ਼ਨਾਕ ਮੰਜ਼ਰ ਦੇਖ ਪਿੰਡ ਵਾਲੇ ਹੈਰਾਨ

htvteam

Leave a Comment