Htv Punjabi
Punjab Video

ਗੁਆਂਢੀਆਂ ਨੇ ਬਾਪ ਸਣੇ ਪੁੱਤ ਨਾਲ ਕੀਤੀਆਂ ਹੱਦਾਂ ਪਾਰ; ਖ਼ੌਫ਼ਨਾਕ ਮੰਜ਼ਰ ਦੇਖ ਪਿੰਡ ਵਾਲੇ ਹੈਰਾਨ

ਮਾਮਲਾ ਹੈ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਿੱਗੜ੍ਹਵਾਲ ਦਾ, ਜਿੱਥੇ ਲਾਲ ਸਿੰਘ ਨਾਂ ਦੇ ਇਸ ਵਿਅਕਤੀ ਦਾ ਪਰਿਵਾਰ ਰਹਿੰਦਾ ਹੈ | ਗਲੀ ਦੇ ਵਿਚ ਲਾਲ ਸਿੰਘ ਦਾ ਇੱਕ ਪਲਾਟ ਹੈ ਜਿਸ ਵਿਚ ਬਿਜਲੀ ਦੇ ਖੰਬੇ ਤੇ ਮੀਟਰ ਲੱਗੇ ਹੋਏ ਨੇ | ਲਾਲ ਸਿੰਘ ਪਲਾਟ ਵਿਚ ਕੰਧ ਕਰਨਾ ਚਾਹੁੰਦਾ ਸੀ ਪਰ ਉਸਦੇ ਗੁਆਂਢੀ ਖੰਬਾ ਹਟਾਉਣ ਨੂੰ ਰਾਜੀ ਨਹੀਂ ਸਨ | ਜਿਸ ਤੋਂ ਬਾਅਦ ਲਾਲ ਸਿੰਘ ਦੀ ਗੁਆਂਢੀਆਂ ਨਾਲ ਤੂੰ ਤੂੰ ਮੈਂ ਮੈਂ ਹੋ ਗਈ | ਉਸ ਤੋਂ ਬਾਅਦ ਲਾਲ ਸਿੰਘ ਦੇ ਗੁਆਂਢੀ ਆਪਣੀ ਜਥੇਬੰਦੀ ਦਾ ਰੋਅਬ ਦਿਖਾ ਲਾਲ ਸਿੰਘ ਦੇ ਪਰਿਵਾਰ ਤੇ ਹਾਵੀ ਹੋ ਉਸਦੇ 19 ਸਾਲ ਦੇ ਪੁੱਤ ਗੁਰਵਿੰਦਰ ਸਣੇ ਉਸਨਾਲ ਕੁੱਟ ਮਾਰ ਕਰਕੇ ਚਲੇ ਜਾਂਦੇ ਨੇ | ਲਾਲ ਸਿੰਘ ਹਸਪਤਾਲ ਦਾਖਲ ਹੋ ਜਾਂਦਾ ਹੈ ਪਰ ਲਾਲ ਸਿੰਘ ਅਨੁਸਾਰ ਪੁਲਿਸ ਵੱਲੋਂ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ | ਉਲਟਾ ਦੋਸ਼ੀ ਗੁਆਂਢੀ ਲਾਲ ਸਿੰਘ ਪੁੱਤ ਗੁਰਵਿੰਦਰ ਨੂੰ ਧਮਕੀਆਂ ਦਿੰਦੇ ਨੇ |

Related posts

ਚਪੜਾਸੀ ਦੀ ਬੈਂਕ ਚ ਫਿਟੀ ਨੀਅਤ, ਮੌਕਾ ਦੇਖਕੇ ਕਰਤੀ ਓਹੀ ਕੰਮ ?

htvteam

ਹੁਣੇ ਹੋਇਆ ਇੱਕ ਜ਼ਬਰਦਸਤ ਸੜਕ ਹਾਦਸਾ; ਦੇਖੋ ਖੌਫਨਾਕ ਸੀਨ

htvteam

ਕੋਰੋਨਾ ਦੌਰਾਨ ਰਾਜ ਮਿਸਤਰੀ ਦਾ ਮੁੰਡਾ ਸੀ ਬਿਮਾਰ, ਅੱਕੇ ਹੋਏ ਨੇ ਚੱਕਿਆ ਆਹ ਕਦਮ, ਦੇਖ ਕੇ ਲੱਗਦਾ ਹੈ ਵਾਕਿਆ ਹੀ ਦੁਖੀ ਸੀ

Htv Punjabi