Htv Punjabi
Punjab Video

ਦੇਖੋ ਪ੍ਰਧਾਨ ਨੇ ਮੁੰਡਿਆਂ ਨੂੰ ਕਿਵੇਂ ਸਿਖਾਇਆ ਸਬਕ ?

ਪੁਲਿਸ ਦੀ ਮੂਹਰੇ ਮੂੰਹ ਲੁਕੋਈ ਮੁਰਗੇ ਬਣੀ ਬੈਠੇ ਇਨ੍ਹਾਂ ਮੁੰਡਿਆਂ ਨੇ ਬੀਤੀ ਦਿਨੀ ਜੋ ਕਾਰਾ ਕੀਤਾ ਉਦੋਂ ਤਾਂ ਇਨ੍ਹਾਂ ਨੇ ਕਦੇ ਸੋਚਿਆਂ ਵੀ ਨਹੀਂ ਹੋਵੇਗਾ ਕੀ ਇਸਦਾ ਅੰਜ਼ਾਮ ਕਿਹੋ-ਜਿਹਾ ਹੋਵੇਗਾ ਬੀਤੀ ਦਿਨੀ ਇਹ ਮੁੰਡੇ ਪ੍ਰਧਾਨ ਨੂੰ ਦਬਕੇ ਮਾਰਕੇ ਅਤੇ ਹਥਿਆਰ ਦਿਖਾਕੇ ਕਾਂਡ ਕਰਕੇ ਭੱਜੇ ਸਨ ਜਿਸਤੋਂ ਬਾਅਦ ਪ੍ਰਧਾਨ ਨੇ ਵੀ ਠਾਣ ਲਈ ਕੀ ਇਨ੍ਹਾਂ ਨੂੰ ਸਬਕ ਸਿਖਾਉਂਣਾ ਹੀ ਹੈ ਤੇ ਫਿਰ ਪ੍ਰਧਾਨ ਜੋਨੀ ਬਾਂਸਲ ਹੋਰਾਂ ਨੇ ਪੁਲਿਸ ਦੀ ਮਦਦ ਦੇ ਨਾਲ ਇਨ੍ਹਾਂ ਮੁੰਡਿਆਂ ਨੂੰ ਅਜਿਹਾ ਸਬਕ ਸਿਖਾਇਆ ਕੀ ਹੁਣ ਇਹ ਘਰ ਜਾਣ ਦੀ ਬਜਾਏ ਸਿੱਧਾ ਸਲਾਖਾਂ ਪਿੱਛੇ ਦਿਨ ਤੇ ਰਾਤਾਂ ਕੱਟਣਗੇ ਏਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀ.ਐਸਪੀ ਸਬਰਜੀਤ ਸਿੰਘ ਹੋਰਾਂ ਨੇ ਦੱਸਿਆ ਹੋਰਾਂ ਨੇ ਦੱਸਿਆ ਕੀ ਬੀਤੀ ਦਿਨੀ ਇਨ੍ਹਾਂ ਪੰਜ ਮੁੰਡਿਆਂ ਨੇ ਪ੍ਰਧਾਨ ਜੋਨੀ ਬਾਂਸਲ ਹੋਰਾਂ ਤੋਂ ਲੱਖਾਂ ਰੁਪਏ ਅਤੇ ਇਕ ਮੋਬਾਇਲ ਫੋਨ ਲੁੱਟਿਆ ਸੀ ਤੇ ਜਿਨ੍ਹਾਂ ਨੂੰ ਮਾਤਰ 24 ਘੰਟਿਆਂ ਚ ਫੜ੍ਹਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਇਨ੍ਹਾਂ ਦੇ ਕੋਲੋ ਕੁਝ ਕੈਸ਼ ਤੇ ਇਕ ਕਾਰ ਤੇ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਜਿਨ੍ਹਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਮੁੰਡੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ਦੇ ਨਾਲ ਸਬੰਧਤ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

Brain Stroke ਔਰਤਾਂ ਤੇ ਮਰਦਾਂ ਨੂੰ ਸਕਿੰਟਾਂ ਚ ਬਣਾ ਦਿੰਦੀ ਹੈ ਅਪਾਹਿਜ

htvteam

ਯੂਨੀਵਰਸਟੀ ਦੇ ਵਿੱਚ ਪੈ ਗਿਆ ਘੜਮੱਸ

htvteam

ਸਾਬਕਾ ਸਰਪੰਚ ਨੂੰ ਜ਼ਲੀਲ ਕਰ ਰੋਜ਼ ਹੁੰਦਾ ਸੀ ਪੁੱਠਾ ਕਾਰਾ; ਜੇ ਰਿਕਾਰਡਿੰਗ ਬਾਹਰ ਨਾ ਆਉਂਦੀ ਤਾਂ

htvteam

Leave a Comment