Htv Punjabi
crime news Punjab Video

ਯੂਨੀਵਰਸਟੀ ਦੇ ਵਿੱਚ ਪੈ ਗਿਆ ਘੜਮੱਸ

ਫਤਿਹਗੜ੍ਹ ਸਾਹਿਬ ਦੇ ਅਮਲੋਹ ਵਿੱਚ ਦੇਸ਼ ਭਗਤ ਯੂਨਿਵਰਸਿਟੀ ਦੇ ਵਿੱਚ ਉਸ ਵਕਤ ਹਾਲਾਤ ਬੇਕਾਬੂ ਹੋ ਗਏ। ਜਦੋਂ ਨਰਸਿੰਗ ਸਟੂਡੈਂਟ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਦਿਨਾਂ ਤੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਅੱਜ ਉਹਨਾਂ ਦਾ ਗੁੱਸਾ ਇਸ ਕਦਰ ਸੁੱਟਿਆ ਕਿ ਪੁਲਸ ਦੀਆਂ ਗੱਡੀਆਂ ਤੱਕ ਭੰਨ ਦਿਤੀਆਂ।,, ਇੰਨਾ ਹੀ ਨਹੀਂ ਪੁਲਿਸ ਨੇ ਵੀ ਆਪਣੀ ਸ਼ਕਤੀ ਦਿਖਾਈ ਜਿਸ ਦੌਰਾਨ ਕਾਫੀ ਹੱਥੋਂ ਪਾਈ ਦੇਖਣ ਨੂੰ ਮਿਲੀ। ਆਖਿਰ ਕਿਸ ਗੱਲ ਨੂੰ ਲੈ ਕੇ ਇਨ੍ਹਾਂ ਵਿਦਿਆਰਥਣਾਂ ਦਾ ਗੁੱਸਾ ਫੁੱਟਿਆ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰੋ ਇਹਨਾਂ ਤਸਵੀਰਾਂ ਤੇ,,,,,,,,,,

ਨਰਸਿੰਗ ਸਟੂਡੈਂਟਸ ਦਾ ਦੋਸ਼ ਹੈ ਕਿ ਯੂਨੀਵਰਸਿਟੀ ਦੇ ਕੋਲ ਨਰਸਿੰਗ ਕੌਸਲਰ ਦੀ ਮਾਨਤਾ ਕੇਵਲ ਪੰਜਾਬ ਨਰਸਿੰਗ ਕੌਂਸਲ ਦੀ ਮਾਨਤਾ ਦੀਆਂ 60 ਸੀਟਾਂ ਨੇ। ਪਰ ਦਾਖਲਾ ਡੇਢ ਸੌ ਤੋਂ ਜ਼ਿਆਦਾ ਵਿਦਿਆਰਥੀਆਂ ਦਾ ਕੀਤਾ ਗਿਆ। ਹੁਣ ਕੋਰਸ ਪੂਰਾ ਹੋਇਆ ਤਾਂ ਡਿਗਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਸਾਡਾ ਫਿਊਚਰ ਖਰਾਬ ਕੀਤਾ ਜਾ ਰਿਹਾ,,,,,,,,,,

ਓਥੇ ਹੀ ਮੌਕੇ ਤੇ ਪਹੁੰਚੇ ਐਸਪੀ ਫਤਹਿਗੜ੍ਹ ਸਾਹਿਬ ਰੱਖ ਯਾਦਵ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਸਮਝਾਇਆ ਜਾ ਰਿਹਾ ਤੇ ਮਨੇਜਮੈਂਟ ਦੇ ਨਾਲ ਗੱਲਬਾਤ ਜਾਰੀ,,,,,,,

ਸੋ ਦਾਸ ਜੀ ਨਰਸਿੰਗ ਸਟੂਡੈਂਟ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਦਿਨਾਂ ਤੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਸਦੇ ਚੱਲਦੇ ਰੋਜ਼ ਪ੍ਰਦਰਸ਼ਨ ਨੂੰ ਸਮਝਾਉਣ ਦੇ ਮੁਤਾਬਿਕ ਇਨ੍ਹਾਂ ਦੇ ਵਿੱਚ ਆਪਸੀ ਕਾਫੀ ਤਕਰਾਰਬਾਜੀ ਦੇਖਣ ਨੂੰ ਮਿਲੀ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਆਹ ਦੇਖੋ ਬੱਸ ‘ਚ ਕਿੰਨਰ ਚੜ੍ਹਿਆ ਸੀ ਪੈਸੇ ਮੰਗਣ ਅੱਗਿਓਂ ਸਵਾਰੀ ਨੇ ਕੀ ਦਿੱਤਾ ?

htvteam

ਹੱਤਿਆ ਮਾਮਲੇ ਵਿੱਚ 4 ਦੋਸ਼ੀਆਂ ਨੂੰ 20-20 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜ਼ੁਰਮਾਨਾ

Htv Punjabi

ਭਗਵੰਤ ਮਾਨ ਦੇ ਖਟਕੜ ਕਲਾਂ ਵਿਖੇ ਸਹੁੰ ਚੁੱਕਣ ਤੋਂ ਪਹਿਲਾਂ; ਕੈਮਰੇ ਮੂਹਰੇ ਆਇਆ ਭਗਤ ਸਿੰਘ ਦਾ ਭਾਣਜਾ

htvteam

Leave a Comment