Htv Punjabi
Punjab Video

ਦੇਖੋ ਪੰਜਾਬੀਆਂ ਦੀ ਬੰਗਾਲਣ ਨੂੰਹ ਨੇ ਕਿਵੇਂ ਬਣਾਇਆ ਵਿਸ਼ਵ ਰਿਕਾਰਡ

ਆਪਣੀ 10 ਮਹੀਨਿਆਂ ਦੀ ਬੱਚੀ ਅਤੇ ਘਰਵਾਲੇ ਨਾਲ ਤੁਰੀ ਆ ਰਹੀ ਇਹ ਨੌਜਵਾਨ ਕੁੜੀ ਤੇ ਇਸਦੇ ਸੱਸ ਸਹੁਰਾ ਜੋ ਆਪਣੀ ਨੂੰਹ ਤੋਂ ਏਨੇ ਖੁਸ਼ ਨੇ ਕਿ ਘਰ ਆਉਂਦਿਆਂ ਹੀ ਆਪਣੀ ਨੂੰਹ ਦਾ ਮੂੰਹ ਮਿੱਠਾ ਕਰਵਾ ਮਾਣ ਮਹਿਸੂਸ ਕਰ ਰਹੇ ਨੇ | ਦੇਖਣ ਨੂੰ ਭਾਂਵੇਂ ਇਹ ਆਮ ਕੁੜੀਆਂ ਵਾਂਗ ਜਾਪ ਰਹੀ ਹੈ, ਪਰ ਸਰਹੱਦ ‘ਤੇ ਦੇਸ਼ ਦੀ ਰੱਖਿਆ ਕਰਨ ਵਾਲੀ ਪੰਜਾਬ ਪੁਲਸੀਏ ਦੀ ਇਸ ਬੰਗਲਾਂ ਘਰਵਾਲੀ ਨੇ ਅਜਿਹਾ ਅਨੋਖਾ ਵਿਸ਼ਵ ਰਿਕਾਰਡ ਬਣਾਇਆ ਹੈ ਕਿ ਦੇਖ ਦੇਖ ਵੱਡੇ ਵੱਡੇ ਅਫਸਰ ਵੀ ਦੰਗ ਰਹਿ ਗਏ ਨੇ |
ਫ਼ਿਰੋਜ਼ਪੁਰ ਦੇ ਗੁਰੂਹਰਸਹਾਏ ਦੇ ਪਿੰਡ ਗਾਮੂੰ ਵਾਲਾ ਦੇ ਰਹਿਣ ਵਾਲੇ ਦਲੀਪ ਸਿੰਘ ਦੀ ਇਸ ਨੂੰਹ ਕਰਕੇ ਪਿੰਡ ਦਾ ਨਾਂ ਪੂਰੀ ਦੁਨੀਆਂ ‘ਚ ਰੋਸ਼ਨ ਹੋ ਗਿਆ ਹੈ |

Related posts

ਆਹ ਪੱਤਿਆਂ ਵਾਲਾ ਨੁਸਕਾ ਕੰਨ ਅੰਦਰ ਟੀਂ-ਟੀਂ-ਸ਼ਾਂ-ਸ਼ਾਂ ਦੀਆਂ ਆਵਾਜ਼ਾਂ ਬੰਦ

htvteam

ਚੋਰੀ ਕੀਤੀ ਐਕਟਵਾ ਚੋਂ ਬੰਦੇ ਨੂੰ ਨਿਕਲਿਆ ਅਜਿਹਾ ਸਮਾਨ

htvteam

ਆਹ ਦੇਖੋ ਅੰਮ੍ਰਿਤਸਰ ਵਿੱਚ ਕੀ ਕੁਝ ਹੋ ਰਿਹਾ

htvteam

Leave a Comment