ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਐ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਨਾਲ ਮੁਲਾਕਾਤ ਕੀਤੀ ਐ,,,,,ਦੱਸ ਕੀ ਹੜ੍ਹ ਨਾਲ ਹੋਏ ਨੁਕਸਾਨ ਅਤੇ ਸਿੱਖ ਮਸਲਿਆਂ ਬਾਬਤ ਵਫਦ ਵਲੋਂ ਪੰਜਾਬ ਗੁਵਰਨਰ ਪ੍ਰੋਹਿਤ ਹੋਰਾਂ ਨੂੰ ਇਕ ਮੰਗ ਪੱਤਰ ਸੌਂਪਿਆਂ ਗਿਆ,,,,,,,ਇਹ ਮੁਲਾਕਤ ਦਿਨ ਸ਼ਨੀਵਾਰ ਸਵੇਰੇ 11 ਹੋਈ ਜਿੱਥੇ ਪੰਜਾਬ ਦੇ ਮਸਲੇ ਬਾਬਤ ਗੁਵਰਨਰ ਸਾਬ੍ਹ ਨਾਲ ਗੱਲਬਾਤ ਕੀਤੀ ਐ ਦੱਸ ਦੀਏ ਪ੍ਰੋ; ਚੰਦੂ ਮਾਜਰਾ ਹੋਰਾਂ ਦੀ ਅਗਵਾਹੀ ਹੇਠ ਮੰਗ ਪੱਤਰ ਸੌਂਪਿਆ ਗਿਆ ਅਤੇ ਇਸਦੇ ਨਾਲ ਹੀ ਪ੍ਰੋ; ਚੰਦੂ ਮਾਜਰਾ ਅਤੇ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੋ ਕਿਹਾ ਉਹ ਸੁਣੋ,,,,,,
ਦੱਸ ਦੀਏ ਕਿ ਪ੍ਰੋ; ਚੰਦੂ ਮਾਜਰਾ ਅਤੇ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਨੇ ਪੰਜਾਬ ਚ ਹੜ੍ਹ ਕਾਰਨ ਹੋਏ ਨੁਕਸਾਨ ਅਤੇ ਹੋਰ ਮੁੱਦਿਆਂ ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਗਵਰਨਰ ਸਾਬ੍ਹ ਨੂੰ ਅਪੀਲ ਕੀਤੀ ਐ ਕਿ ਪੰਜਾਬ ਚ ਹੋਏ ਨੁਕਸਾਨ ਬਾਰੇ ਪੰਜਾਬ ਸਰਕਾਰ ਤੋਂ ਨਰੀਖਣ ਦੀ ਰਿਪੋਟ ਮੰਗੀ ਜਾਵੇ ਅਤੇ ਪੰਜਾਬ ਅਤੇ ਸਿੱਖ ਮਸਲੇ ਹਲ ਕੀਤੇ ਜਾਣ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
