Htv Punjabi
Punjab Video

ਚੱਪੇ ਚੱਪੇ ‘ਤੇ ਪੁਲਿਸ, ਨਹੀਂ ਹੋਣ ਦੇਣਗੇ ਕੋਈ ਵੀ ਕਾਂਡ, ਕੀ ਅੰਮ੍ਰਿਤਪਾਲ ਬਾਰੇ ਮਿਲੀ ਕੋਈ ਸੂਹ ?

ਪੰਜਾਬ ਪੁਲਿਸ ਵੱਲੋਂ ਲਗਾਤਾਰ ਸਰਚ ਅਪ੍ਰੇਸ਼ਨ ਅਤੇ ਨਾਕਾਬੰਦੀ ਕਰਕੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਾਨਸਾ ਵਿੱਚ ਪੁਲਿਸ ਨੇ ਨਾਕਾਬੰਦੀ ਕਰਕੇ ਅਤੇ ਆਉਣ-ਜਾਣ ਵਾਲੇ ਲੋਕਾਂ ਦੀ ਚੈਕਿੰਗ ਕਰ ਰਹੇ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਦੋ ਸਾਥੀਆਂ ਦੀ ਫੋਟੋ ਵੈਰੀਕੇਟੋ ‘ਤੇ ਲਗਾ ਦਿੱਤੀ ਹੈ।ਤਾਂ ਜੋ ਲੋਕ ਜਾਗਰੂਕ ਹੋ ਸਕਣ, ਅੰਮ੍ਰਿਤਪਾਲ ਸਿੰਘ ਦੀ ਸ਼ਨਾਖਤ ਕੀਤੀ ਜਾ ਸਕਦੀ ਹੈ ਅਤੇ ਕਿਹਾ ਕਿ ਜੇਕਰ ਕਿਸੇ ਨੂੰ ਉਨ੍ਹਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਕੀਤੀ ਭਵਿੱਖਬਾਣੀ ?

htvteam

ਬਜ਼ੁਰਗ ਬੇਬੇ ਨਾਲ ਬੱਸ ਚ ਦੇਖੋ ਕੀ ਹਰਕਤ ਹੋ ਗਈ

htvteam

ਧੀ ਦੀ ਗੋਦ ਭਰਨ ਲਈ ਮਾਂ ਨੇ ਟੱਪੀਆਂ ਸਾਰੀਆਂ ਹੱਦਾਂ; ਝਾਂਸਾ ਦੇ ਬੱਚਾ ਲੈ ਹੋਈ ਫ਼ਰਾਰ

htvteam

Leave a Comment