ਪਿਛਲੇ ਕੁਝ ਦਿਨ ਪਹਿਲਾ ਜਿਨਸੀ ਸ਼ੋਸ਼ਣ ਨੂੰ ਲੈਕੇ ਇਕ ਵੱਡੇ ਮੰਤਰੀ ਨਾਲ ਸਬੰਧਤ ਮਾਮਲਾ ਇਕ ਸਾਹਮਣੇ ਆਇਆ ਸੀ ਅਜਿਹਾ ਹੀ ਇਕ ਮਾਮਲਾ ਜਲੰਧਰ ਸ਼ਹਿਰ ਵਿੱਚ ਦੇਖਣ ਨੂੰ ਮਿਲਿਆ ਹੈ ਜਿਸਨੇ ਇਕ ਵਾਰ ਫਿਰ ਇਨਸਾਨਅਤ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਐ,,,,,ਵੀਡਓ ਚ ਦਿਖਾਈ ਦਿੰਦੇ ਗਰੀਸ਼ ਅਗਰਵਾਲ ਦੀ ਤਸਵੀਰ ਐ ਜੋ ਜਲੰਧਰ ਵਿੱਚ ਇਕ ਜਿਮ ਦਾ ਮਾਲਿਕ ਹੈ ਜਿਸ ਨੇ ਇਕ ਨਾਬਾਲਿਗ ਮੁੰਡੇ ਦੇ ਨਾਲ ਬਦਫੈਲੀ ਕੀਤੀ ਐ,,,,ਹੋਟਲ ਦੇ ਕਮਰੇ ਵਿੱਚ ਮੁੰਡੇ ਨਾਲ ਸ਼ੋਸ਼ਣ ਕੀਤਾ ਐ,,,,,ਜਦੋਂ ਇਸਦੀ ਹਵਸ਼ ਪੂਰੀ ਨਹੀਂ ਹੋਈ ਤਾਂ ਇਸਨੇ ਮੁੰਡੇ ਦੀ ਅਸ਼ਲੀਲ ਵੀਡੀਓ ਬਣਾ ਦਿੱਤੀ ਜੋ ਕਿ ਸ਼ੋਸਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ,,,,,,,ਪਰ ਚੈਨਲ ਦੀ ਪੋਲਸੀ ਮੁਤਾਬਿਕ ਅਸੀ ਤੁਹਾਨੂੰ ਉਹ ਅਸ਼ਲੀਲ ਵੀਡੀਓ ਨਹੀਂ ਦਿਖਾ ਸਕਦੇ,,,,,,
ਉਧਰ ਇਸ ਮਾਮਲੇ ਬਾਬਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਗਰੀਸ਼ ਅਗਰਵਾਲ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਗਿਆ,,,,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਅਤੇ ਇਸ ਮਾਮਲੇ ਵਿੱਚ ਹੋਰ ਸ਼ਾਮਲ ਲੋਕਾਂ ਦਾ ਹੱਥ ਹੋਣ ਦੀ ਸੰਭਾਵਨਾ ਹੈ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
