ਹਸਪਤਾਲ ‘ਚ ਭਰਤੀ ਇਹ ਓਹੀ ਜਵਾਨ ਔਰਤ ਹੈ, ਜਿਸ ਦੀ ਖੂਬਸੂਰਤੀ ਨੂੰ ਦੇਖ ਇਸਦੇ ਘਰ ਦੇ ਨੇੜੇ ਇੱਕ ਮਿਸਤਰੀ ਨੇ ਪਹਿਲਾਂ ਇਸਦੇ ਘਰਵਾਲੇ ਨਾਲ ਯਾਰੀ ਪਾਈ ‘ਤੇ ਫੇਰ ਇਸ ਔਰਤ ਨੂੰ ਘਰ ‘ਚ ਇਕੱਲਿਆਂ ਦੇਖ ਜ਼ਬਰਦਸਤੀ ਰਸੋਈ ‘ਚ ਰੋਟੀਆਂ ਪਕਾਉਂਦੀ ਨੂੰ ਜਾ ਫੜਿਆ | ਮਿਸਤਰੀ ਇਸ ਔਰਤ ਨਾਲ ਮੂੰਹ ਕਾਲਾ ਕਰਦਾ ਰਿਹਾ ਜਦਕਿ ਉਸਦੇ ਨਾਲ ਆਇਆ ਉਸਦਾ ਸਾਥੀ ਕੋਲ ਖੜ੍ਹਾ ਹੋ ਵੀਡੀਓ ਬਣਾਉਂਦਾ ਰਿਹਾ |
ਇਹ ਸਭ ਦੋਸ਼ ਲਗਾ ਰਹੀ ਹੈ ਜ਼ਿਲ੍ਹਾ ਫਿਰੋਜ਼ਪੁਰ ਅਧੀਨ ਆਉਂਦੇ ਕਸਬਾ ਮਮਦੋਟ ਦੇ ਇੱਕ ਪਿੰਡ ਦੀ ਰਹਿਣ ਵਾਲੀ ਇਹ ਜਵਾਨ ਔਰਤ |
previous post
