Htv Punjabi
Punjab Video

ਦੇਖੋ ਰਾਹ ‘ਚ ਐਂਬੂਲੈਂਸ ਖੜ੍ਹਾਕੇ ਮੁੰਡਾ ਸਭ ਪਾਸੇ ਪਾ ਗਿਆ ਹਨ੍ਹੇਰ

ਤਸਵੀਰਾਂ ‘ਚ ਜੋ ਐਂਬੂਲੈਂਸ ਆਉਂਦੀ ਤੁਹਾਨੂੰ ਨਜ਼ਰ ਆ ਰਹੀ ਐ। ਇਸ ਵਿੱਚੋਂ ਨਿਕਲ ਵਾਲੇ ਡਰਾਇਵਰ ਦਾ ਦਿਲ ਸ਼ਾਇਦ ਬਿਮਾਰਾਂ ਤੇ ਮੁਰਦਿਆਂ ਨੂੰ ਇਕ ਥਾਂ ਤੋਂ ਦੂਜੇ ਥਾਂ ‘ਤੇ ਲਿਜਾ ਲਿਜਾਕੇ ਮੁਰਦਾ ਹੋ ਗਿਆ ਹੋਵੇ। ਇਹ ਘਟਿਆ ਹਰਕਤ ਜਦੋਂ ਐਂਬੂਲੈਂਸ ਡਰਾਇਵਰ ਨੂੰ ਕੁਝ ਹੋਰ ਨਾਲ ਮਿਲਿਆ ਤਾਂ ਜਨਾਬ ਨੇ ਹਲਾਵਈ ਦੀ ਦੁਕਾਨ ਤੋਂ ਬਲੱਬ ਹੀ ਉਤਾਰ ਲਿਆ। ਜੇਕਰ ਐਂਬੂਲੈਂਸ ਦੀ ਗੱਲ ਕਰੀਏ ਤਾਂ ਇਹ ਹੁਸ਼ਿਆਰਪੁਰ ਦੀ ਮੰਨੀ ਜਾ ਰਹੀ ਐ ਤੇ ਜਿਸ ਥਾਂ ਉੱਤੋਂ ਬਲੱਬ ਚੋਰੀ ਹੋਇਆ ਐ ਇਹ ਅੰਮ੍ਰਿਤਸਰ ਦਾ ਛੇਹਰਟਾ ਇਲਾਕਾ ਐ ਤੇ ਜਿਸ ਦੁਕਾਨ ਉੱਤੋਂ ਬਲੱਬ ਉਤਾਰਕੇ ਡਰਾਇਵਰ ਨੇ ਭਜਾਈ ਲਗਾਈ ਐ ਉਹ ਇਕ ਦੁੱਧ ਵਾਲੀ ਡੇਅਰੀ ਜਿਸ ਉੱਤੇ ਹਲਵਾਈਆਂ ਵਾਲਾ ਕੰਮ ਕੀਤਾ ਜਾਂਦਾ ਐ।

 

Related posts

ਮੁਰਗੀਆਂ ਪਾਲਕੇ ਦੇਖੋ ਕਿਵੇਂ ਬੰਦੇ ਨੇ ਧੀ ਬਣਾਤੀ ਜੱਜ

htvteam

ਦੇਖੋ ਨਾਮੀ ਅਖ਼ਬਾਰਾਂ ਦੇ ਕੁੱਝ ਪੱਤਰਕਾਰ ਕਿਵੇਂ ਕਰਦੇ ਪੇਸ਼ੇ ਨੂੰ ਬਦਨਾਮ; ਦੇਖੋ ਵੀਡੀਓ

htvteam

ਖੇਤ ਮਜ਼ਦੂਰਾਂ ਤੇ ਕਿਸਾਨਾਂ ‘ਚ ਹੋਇਆ ਸਿੱਧਾ ਮੁਕਾਬਲਾ, ਕਿਸਾਨ ਗੋਲੀਆਂ ਚਲਾਉਂਦੇ ਰਹੇ ਤੇ ਮਜ਼ਦੂਰ ਇੱਟਾਂ ਪੱਥਰ  

Htv Punjabi

Leave a Comment