Htv Punjabi
Punjab Video

ਦੇਖੋ ਰੈਸਟੋਰੈਂਟ ‘ਚ ਸ਼ਰਾਬੀ ਗਾਹਕ ਦੀ ਗ੍ਰੈਂਡ ਐਂਟਰੀ, ਰਾਤ ਵੇਲੇ ਰੈਸਟੋਰੈਂਟ ‘ਚ ਜਾ ਮਾਰੀ ਕਾਰ

ਮਾਮਲਾ ਹੈ ਜਲੰਧਰ ਦੇ ਅਰਬਨ ਅਸਟੇਟ ਫੇਸ 2 ‘ਚ ਇੱਕ ਰੈਸਟੋਰੈਂਟ ਦਾ, ਜਿੱਥੇ ਰਾਤ ਨੂੰ ਕੰਮ ਨਬੇੜ ਰੈਸਟੋਰੈਂਟ ਦੇ ਮੁਲਾਜ਼ਮ ਉਪਰਲੀ ਮੰਜਿਲ ਤੇ ਰੋਟੀ ਖਾ ਰਹੇ ਸਨ, ਅਚਾਨਕ ਹੋਈ ਜ਼ੋਰਦਾਰ ਆਵਾਜ਼ ਨੂੰ ਸੁਣ ਘਬਰਾ ਜਾਂਦੇ ਨੇ | ਫਿਰ ਫਟਾਫਟ ਹੇਠਾਂ ਉੱਪਰ ਜੱਦ ਬਾਹਰ ਦੇਖਦੇ ਨੇ ਤਾਂ ਸੀਨ ਦੇਖ ਉਹਨਾਂ ਦੇ ਹੋਸ਼ ਉਡ ਜਾਂਦੇ ਨੇ |

Related posts

ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੱਧੂ ਪਿੱਛੇ, ਆਪ ਉਮੀਦਵਾਰ ਅੱਗੇ

htvteam

ਪ੍ਰਾਈਵੇਟ ਸਕੂਲਾਂ ਨੇ ਫੀਸਾਂ ਦੇ ਨਾਮ ‘ਤੇ ਮਚਾਈ ਲੁੱਟ, ਬੱਚਿਆਂ ਦੇ ਮਾਪਿਆਂ ਨੇ ਕੈਮਰੇ ਮੂਹਰੇ ਆਕੇ ਖੋਲ੍ਹੀਆਂ ਪੋਲਾਂ

htvteam

11 ਵੇਂ ਗੇੜ ਦੀ ਮੀਟਿੰਗ `ਚ ਹੋ ਸਕਦੇ ਵੱਡੇ ਉਲਟਫੇਰ!

htvteam