Htv Punjabi
Punjab Video

ਦੇਖੋ ਵਿਦੇਸ਼ ਜਾਕੇ ਡਾਲਰ ਕਮਾਉਂਣ ਦੇ ਚੱਕਰ ‘ਚ ਨੌਜਵਾਨਾਂ ਨੇ ਕਰਵਾ ਲਿਆ ਝੁੱਗਾ ਚੌੜ

ਜੇਕਰ ਤੁਸੀ ਵੀ ਵਿਦੇਸ਼ ਜਾਕੇ ਡਾਲਰ ਕਮਾਉਂਣ ਦੀ ਸੋਚ ਰਹੇ ਹੋਂ ਤਾਂ ਜਰਾ ਠਹਿਰ ਜਾਓ ਆਹ ਪਹਿਲਾਂ ਇਨ੍ਹਾਂ ਨੌਜਵਾਨਾਂ ਦੇ ਹਾਲ ਦੇਖਲੋ ਕਿਵੇਂ ਪਹਾੜਾ ਦੇ ਵਿੱਚ ਰੁਲਦੇ ਫਿਰਦੇ ਹਨ,ਨਾ ਖਾਣ ਨੂੰ ਰੋਟੀ ਤੇ ਨਾ ਹੀ ਪੀਣ ਲਈ ਪਾਣੀ ਐ,ਚੰਗੇ ਭਵਿੱਖ ਲਈ ਨੌਜਵਾਨ ਅਰਮੀਨੀਆ ਗਏ ਸੀ ਪਰ ਉੱਥੇ ਉਨ੍ਹਾਂ ਦੇ ਨਾਲ ਜੋ ਸਲੂਕ ਹੋ ਰਿਹਾ ਉਹ ਤੁਸੀ ਆਪ ਹੀ ਦੇਖ ਲਓ,,,,,

ਨੌਜਵਾਨ ਹਲਕਾ ਖੰਨਾ ਦੇ ਨਾਲ ਲੱਗੇ ਪਿੰਡ ਗੱਗੜਮਾਜਰਾ ਅਜਲੌਦਾ ਰਹਿਣ ਵਾਲੇ ਨੇ ਜਦੋਂ ਇਹ ਵੀਡੀਓ ਪਰਿਵਾਰ ਮੈਂਬਰਾਂ ਨੇ ਦੇਖੀ ਤਾਂ ਉਨ੍ਹਾਂ ਦੇ ਹੋਸ਼ ਫਾਕਤਾ ਹੋ ਗਏ ਮੀਡੀਆ ਗੱਲਬਾਤ ਕਰਦੇ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਏਜੰਟ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਏਸ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,ਅਜਿਹੇ ਚ ਦੇਖਣਾ ਹੋਵੇਗਾ ਕੀ ਅਰਮੀਨੀਆਂ ਚ ਫਸੇ ਨੌਜਵਾਨਾਂ ਭਾਰਤ ਸਰਕਾਰ ਕਦੋਂ ਤੱਕ ਬਾਹਰ ਲਿਆ ਪਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਹੜਾ ਦੁੱਧ ਸਿਹਤ ਲਈ ਸਭ ਤੋਂ ਵਧੀਆ

htvteam

ਪਿਓ ਨੇ ਆਪਣੀ ਨਾਬਾਲਿਗ ਧੀ ਨਾਲ ਕੀਤਾ ਮੂੰਹ ਕਾਲਾ; ਦੇਖੋ ਵੀਡੀਓ

htvteam

ਸਪਾ ਸੈਂਟਰ ਦੇ ਅੰਦਰਲੇ ਸੀਨ ਦੇਖ ਸਾਰੇ ਰਹਿ ਗਏ ਹੱਕੇ-ਬੱਕੇ

htvteam

Leave a Comment