ਨ੍ਹ ਕੇ ਗੱਡੀ ‘ਚ ਰੱਖਿਆ ਇਹ ਓਹੀ ਬੁਲੇਟ ਮੋਟਰਸਾਈਕਲ ਹੈ ਜੋ ਪੂਰੀ ਤਰ੍ਹਾਂ ਕਾਲ ਦੀਆਂ ਨਜ਼ਰਾਂ ‘ਚ ਆ ਚੁੱਕਾ ਸੀ | ਜਿਸਦੇ ਨੌਜਵਾਨ ਮਾਲਕ ਦਾ ਪਿੱਛਾ ਕਾਲ ਇੱਕ ਸ਼ਮਸ਼ਾਨ ਘਾਟ ਤੋਂ ਹੀ ਲਗਾਤਾਰ ਕਰਦਾ ਆ ਰਿਹਾ ਸੀ | ਓਹੀ ਸ਼ਮਸ਼ਾਨ ਘਾਟ ਜਿੱਥੇ ਉਹ ਨੌਜਵਾਨ ਆਪਣੀ ਭੂਆ ਦੇ ਮੁੰਡੇ ਦੇ ਸਸਕਾਰ ‘ਤੇ ਗਿਆ ਸੀ | ਬਸ ਓਥੋਂ ਹੀ ਕਾਲ ਉਸਨੂੰ ਆਪਣੇ ਨਾਲ ਲਿਜਾਣ ਲਈ ਉਸਦੇ ਪਿੱਛੇ ਪੈ ਗਿਆ ਤੇ ਫੇਰ ਸੰਘਣੇ ਜੰਗਲ ‘ਚ ਘੇਰ ਦਿਲ ਦਹਿਲਾ ਦੇਣ ਵਾਲੀਆਂ ਭਿਆਨਕ ਚੀਕਾਂ ਨਾਲ ਰੂਹ ਕੱਢ ਕੇ ਲੈ ਉੱਡ ਗਿਆ | ਮਾਮਲਾ ਗੁਰਦਸਪੁਰ ਦੇ ਪਿੰਡ ਕਿਸ਼ਨਕੋਟ ਨੇੜੇ ਦਾ ਹੈ, ਜਿੱਥੇ ਕਾਲ ਆਪਣਾ ਖੌਫਨਾਕ ਚਿਹਰਾ ਵਿਖਾਉਂਦੇ ਹੋਏ ਨੇ ਨੌਜਵਾਨ ਸਣੇ ਉਸਦੀ ਨਾਨੀ ਦੀ ਵੀ ਰੂਹ ਸਰੀਰ ਤੋਂ ਵੱਖ ਕਰ ਦਿੱਤੀ |
previous post