ਗੁਰਦਾਸਪੁਰ : – ਸੀਨ ਹੈ ਗੁਰਦਾਸਪੁਰ ਦੇ ਮੁਕੇਰੀਆਂ ਰੋਡ ਦਾ, ਜਿੱਥੇ ਅੱਜ 3 ਵੱਜ ਕੇ 20 ਮਿੰਟ ‘ਤੇ ਬੁਲੇਟ ਤੇ ਸਵਾਰ ਹੋ ਬੰਟੀ ਨਾਂ ਦਾ ਵਿਅਕਤੀ ਆਪਣੀ ਘਰ ਵਾਲੀ ਨਾਲ ਆ ਰਿਹਾ ਸੀ | ਦੂਜੇ ਪਾਸਿਓਂ ਦੋ ਮੋਟਰਸਾਈਕਲ ਵੀ ਜਾਂਦੇ ਵਿਖਾਈ ਦੇ ਰਹੇ ਨੇ | ਏਨੀ ਦੇਰ ਨੂੰ ਪਲਸਰ ‘ਤੇ ਸਵਾਰ ਇੱਕ ਨੌਜਵਾਨ ਦੂਜੀ ਸ਼ਾਇਦ ਤੋਂ ਆਉਂਦੇ ਤੇ ਫੇਰ ਅੱਖ ਝਪਕਦੇ ਹੀ ਜ਼ਬਰਦਸਤ ਟੱਕਰ ਨਾਲ ਤਿੰਨੋ ਜਣੇ ਉਡਦੇ ਹੋਏ ਪਲਟੀਆਂ ਖਾ ਸੜਕ ਤੇ ਡਿੱਗ ਜਾਂਦੇ ਨੇ |