ਪਾਸੇ ਜਿੱਥੇ ਲੋਕ ਨਵਾਂ ਸਾਲ ਮਨਾਉਣ ਦੇ ਵਿੱਚ ਰੁੱਝੇ ਹੋਏ ਸੀ। ਦੂਜੇ ਪਾਸੇ ਆਹ ਮੁੰਡਿਆਂ ਨੂੰ ਲੱਗੀਆਂ ਮੌਜਾਂ ਤੇ ਨਵੇਂ ਸਾਲ ਦੇ ਵਿੱਚ ਬਿਨਾਂ ਕੰਮ ਕੀਤੇ ਬਣ ਗਏ ਨੋਟ ਹੀ ਨੋਟ,, ਜੀ ਹਾਂ ਦਾਸ ਦੇ ਕੇ ਨਕੋਦਰ ਦੇ ਵਿੱਚ ਲਗਾਤਾਰ ਚੋਰਾਂ ਨੇ ਦਹਿਸ਼ਤ ਮਚਾਈ ਹੋਈ ਹੈ। ਜਿੱਥੇ ਕਿ ਉਨਾਂ ਦੁਕਾਨਦਾਰ ਸੈਂਟਰ ਲੋਕ ਚੋਰੀ ਕਰਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।,ਗਰੋਵਰ ਜਨਰਲ ਸਟੋਰ ਦੇ ਮਾਲਕ ਮਨੀਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਦੁਕਾਨ ਦਾ ਸੈਂਟਰ ਲੋਕ ਤੋੜ ਕੇ ਦੁਕਾਨ ਵਿੱਚ ਚੋਰਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਅਤੇ ਦੱਸ ਹਜ਼ਾਰ ਰੁਪਏ ਨਗਦੀ ਸਮੇਤ ਸਮਾਨ ਲੈਕੇ ਰਫੂਚੱਕਰ ਹੋ ਗਏ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ,,,,,,,
ਦੇਖਿਆ ਜਾਵੇ ਤਾਂ ਚੋਰਾਂ ਨੇ ਚਾਰੇ ਪਾਸੇ ਦਹਿਸ਼ਤ ਮਚਾਈ ਹੋਈ ਹੈ। ਜਿਨਾਂ ਦੇ ਵੱਲੋਂ ਸ਼ਰਾਬ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
