Htv Punjabi
Punjab Religion Video

ਦੇਖ ਲਓ ਮੰਦਰ ‘ਚ ਆਹ ਕੀ ਹੋਇਆ ?

ਚੋਰ ਤਾਂ ਹੁਣ ਇਸ ਕਦਰ ਡਿੱਗ ਚੁੱਕੇ ਨੇ ਕਿ ਉਹਨਾਂ ਦੇ ਵਲੋਂ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਿਆ ਚਾਹੁੰਦਾ,, ਇਹਨਾਂ ਵੱਲੋਂ ਮੰਦਰਾਂ ਦੇ ਵਿੱਚ ਦਾਖਲ ਹੋ ਕੇ ਦੇਵੀ ਦੇਵਤਿਆਂ ਦੀ ਮੂਰਤੀਆ ਉੱਤੇ ਪਾਏ ਗਹਿਣਿਆਂ ਨੂੰ ਚੋਰੀ ਕਰ ਲਿਆ ਜਾਂਦਾ ਹੈ,,,,,,,,,ਤਾਜ਼ਾ ਮਾਮਲਾ ਨਕੋਦਰ ਦੇ ਮਲਸੀਆਂ ਰੋਡ ਤੇ ਸਥਿਤ ਸ਼ੀਤਲਾ ਮਾਤਾ ਦੇ ਮੰਦਰ ਨਾਲ ਜੁੜਿਆ ਸਾਹਮਣੇ ਆਇਆ ਜਿੱਥੇ ਚੋਰਾਂ ਨੇ ਮੰਦਿਰ ਨੂੰ ਨਿਸ਼ਾਨਾ ਬਣਾਇਆ ਅਤੇ ਚਾਰ ਚਾਂਦੀ ਦੇ ਕੰਗਣ ਲੈਕੇ ਫ਼ਰਾਰ ਹੋ ਗਏ,,,,,,

ਦਸ ਦਈਏ ਕਿ ਪਹਿਲਾਂ ਵੀ ਇਸ ਮੰਦਿਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਪਰ ਪੁਲਿਸ ਚੋਰਾਂ ਨੂੰ ਫੜਨ ਵਿਚ ਨਾਕਾਮ ਰਹੀ ਸੀ ਹੁਣ ਦੇਖਣਾ ਹੋਵੇਗਾ ਕਿ ਚੋਰਾਂ ਨੂੰ ਪੁਲਿਸ ਕਾਬੂ ਕਰ ਪਾਉਂਦੀ ਹੈ ਜਾ ਨਹੀ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਸੋਂਹ ਚੁੱਕਣ ‘ਤੋਂ ਪਹਿਲਾਂ Amritpal Singh ਨੂੰ ਵੱਡਾ ਝਟਕਾ

htvteam

ਅੱਧੀ ਰਾਤ ਨੂੰ ਕੰਧ ਟੱਪ ਕੇ ਅੰਦਰ ਆਇਆ ਮੁੰਡਾ, ਫੇਰ ਕਰਤੀਆਂ ਸਾਰੀਆਂ ਹੱਦਾਂ ਪਾਰ

htvteam

ਚਿਲਗੋਜ਼ਾ ਤੇ ਨਾਰੀਅਲ ਪਾਣੀ ਇੱਕਠੇ ਪੀਣ ਦਾ ਕੀ ਹੋਏਗਾ ਫਾਇਦਾ

htvteam

Leave a Comment