Htv Punjabi
Punjab Video

ਜਿੰਮ ‘ਚ ਸਰੀਰ ਫਿਟ ਕਰਦੇ ਮੁੰਡੇ ਦਾ ਕੀ ਹੋਇਆ ਫਿੱਟ ?

ਪੰਜਾਬ ਦੇ ਵਿੱਚ ਬਦਲਿਆ ਮੌਸਮ ਦਾ ਮਿਜ਼ਾਜ
ਦੋ ਦਿਨ ਕੋਹਰੇ ਦਾ ਹੋਇਆ ਯੈਲੋ ਅਲਰਟ
26 ਤੋਂ 28 ਦਸੰਬਰ ਤੱਕ ਮੀਂਹ ਪੈਣ ਦੀ ਸੰਭਾਵਨਾ
ਮੌਸਮ ਵਿਗਿਆਨੀ ਪੀਏਯੂ ਡਾਕਟਰ ਪਵਨੀਤ ਕੌਰ ਨੇ ਜਾਣਕਾਰੀ ਕੀਤੀ ਸਾਂਝੀ
ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਵੱਡਾ ਬਦਲਾ ਦੇਖਣ ਨੂੰ ਮਿਲ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਲੁਧਿਆਣਾ ਦੇ ਵਿੱਚ ਸਵੇਰੇ ਬਾਰਿਸ਼ ਹੋ ਰਹੀ ਸੀ ਪਰ ਦੁਪਹਿਰ ਬਾਅਦ ਮੌਸਮ ਸਾਫ ਹੋ ਗਿਆ ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ ਅੱਜ ਦਾ ਤਾਪਮਾਨ 14 ਡਿਗਰੀ ਦਰਜ ਕੀਤਾ ਗਿਆ। ਕੋਰੇ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਸੋ ਦੱਸ ਦੇ ਕਿ ਮੌਸਮ ਦੇ ਵਿੱਚ ਆਏ ਇਸ ਬਦਲਾਅ ਦੇ ਕਾਰਨ ਠੰਡ ਪਹਿਲਾਂ ਨਾਲੋਂ ਵੱਧ ਚੁੱਕੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਕਲੀ ਰਿਵਾਲਵਰ ਸਮਝਕੇ ਲਿਆ ਲੁਟੇਰਿਆਂ ਨਾਲ ਪੰਗਾ ?

htvteam

ਇੱਕ ਘਰ ਚ ਚੱਲ ਰਿਹਾ ਸੀ ਇਸਾਈ ਦਾ ਪ੍ਰਚਾਰ, ਉਪਰੋਂ ਪਹੁੰਚ ਗਏ ਗੁਰੂ ਦੇ ਸਿੰਘ…

htvteam

ਠੰਢੇ ਵਾਲੀ ਬੋਤਲ ਨੇ ਦੇਖੋ ਮੁੰਡੇ ਤੋਂ ਕੀ ਕਰਵਾ ਦਿੱਤਾ

htvteam

Leave a Comment