Htv Punjabi
Punjab Video

ਦੇਸ਼ ਦੇ ਸਿਸਟਮ ਦੀਆਂ ਉੱਡੀਆਂ ਧੱਜੀਆਂ, ਰੋਟੀ ਨੂੰ ਵੀ ਤਰਸੇ ਲੋਕ, ਨਹੀਂ ਲਈ ਕਿਸੇ ਨੇ ਸਾਰ

ਇਹ ਤਬਾਹੀ ਦੀਆਂ ਤਸਵੀਰਾਂ ਸਮਰਾਲਾ ਅਧੀਨ ਪੈਂਦੇ ਪਿੰਡ ਪਿੰਡ ਟੋਡਰਪੁਰ ਦੀਆਂ ਨੇ ਜਿੱਥੇ ਕਰੀਬ 70 ਤੋਂ 80 ਘਰ ਪਾਣੀ ਚ ਡੁੱਬ ਗਏ ਨੇ,,,,,,ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਘਰਾਂ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਅਤੇ ਘਰਾਂ ਦਾ ਸਮਾਨ ਵੀ ਪੂਰੀ ਤਰਾਂ ਖਰਾਬ ਹੋ ਚੁੱਕਿਆ ਐ,,,,,,,,ਦੱਸਣਯੋਗ ਕਿ ਪਾਣੀ ਦੇ ਕਾਰਨ ਕਈ ਘਰ ਤਾਂ ਢਹਿ ਢੇਰੀ ਹੋ ਗਏ , ਲੋਕਾਂ ਦੇ ਖਾਣ ਤੱਕ ਰੋਟੀ ਨਹੀਂ ਇਸ ਪਿੰਡ ਦੇ ਕਈ ਗਰੀਬ ਲੋਕ ਤਾਂ ਰੋਟੀ ਨੂੰ ਤਰਸ ਰਹੇ ਹਨ , ਪਿਛਲੇ 48 ਘੰਟਿਆਂ ਤੋਂ ਇਹ ਲੋਕ ਸੁੱਤੇ ਤੱਕ ਨਹੀਂ ਢਿੱਡ ਖਾਲੀ ਅਤੇ ਅੱਖਾਂ ਦੇ ਵਿੱਚ ਹੰਝੂ ਜ਼ਹਿਨ ਚ ਦਰਜ ਸੁਮੋਈ ਖੜੇ ਲੋਕਾਂ ਦੇ ਦਰਦ ਨੂੰ ਸ਼ਬਦਾ ਰਾਹੀ ਬਿਆਨ ਨਹੀਂ ਕੀਤਾ ਜਾ ਸਕਦਾ,,,,,,,,,,,,

ਢਿਲੋਂ ਹੋਰਾਂ ਦਾ ਕਹਿਣਾ ਐ ਕਿ ਸ਼੍ਰੋਮਣੀ ਕਮੇਟੀ ਵਲੋਂ ਇਨ੍ਹਾਂ ਲੋਕਾਂ ਦੀ ਵੱਧ ਵੱਧ ਤੋਂ ਮਦਦ ਕੀਤੀ ਜਾਵੇਗੀ,,,,,,,,ਖੈਰ ਪਾਣੀ ਦੀ ਇਸ ਤਬਾਹੀ ਨੇ ਸਾਡੇ ਦੇਸ਼ ਸਿਸਟਮ ਦੀਆਂ ਜੜ੍ਹਾ ਫਰੋਲ ਕੇ ਰੱਖ ਦਿੱਤੀਆਂ,,,,,,,,,,ਸੱਤਰ ਸਾਲ ਤੋਂ ਵੱਧ ਦਾ ਸਮਾਂ ਸਾਡੇ ਦੇਸ਼ ਨੂੰ ਅਜਾਦ ਹੋਏ ਹੋ ਗਿਆ ਪਰ ਇਨ੍ਹਾਂ 70 -75 ਸਾਲਾਂ ਦੌਰਾਨ ਅਸੀ ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕਰ ਸਕੇ ਹੋਰ ਤਾਂ ਹੋਰ ਹੁਣ ਗੱਲੀਆਂ ਨਾਲੀਆਂ ਵੀ ਅਤੇ ਪਾਣੀ ਲਈ ਨਿਕਾਸੀ ਪ੍ਰਬੰਧ ਵੀ ਕਰਨ ਚ ਅਸਫਲ ਰਹੇ, ਸਾਰੀਆਂ ਸਰਕਾਰਾਂ ਨੇ ਖਜਾਨੇ ਲੁੱਟਕੇ ਆਪਣੇ ਘਰ ਭਰਨ ਤੇ ਜੋਰ ਦਿੱਤਾ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਵੇਂ ਧੁੰਨੀ ‘ਚ ਤੇਲ ਪਾਓ ਕਿਡਨੀ ਦੀ ਸਫਾਈ ਕਰਵਾਓ

htvteam

ਹੜ੍ਹਾਂ ਦਾ ਜਾਇਜ਼ਾ ਲੈਣ ਗਏ ਬਾਜਵਾ ਆਏ ਰਾਣਾ ਇੰਦਰ ਪ੍ਰਤਾਪ ਆਪਸ ਚ ਭਿੜੇ !

htvteam

ਗੋ। ਲੀਆਂ ਦੀ ਆਵਾਜ਼ ਨਾਲ ਦਹਿਲਿਆ ਆਹ ਵੱਡਾ ਸ਼ਹਿਰ

htvteam

Leave a Comment