ਭਾਰਤ ਨੂੰ ਵਿਸ਼ਵ ਗੁਰੂ ਬਨਾਉਣ ਦੇ ਦਾਅਵਿਆ ਕਰਨ ਵਾਲਿਆਂ ਨੂੰ ਲਾਹਨਤਾਂ ਪਉਂਦੀਆਂ ਇਹ ਤਸਵੀਰਾਂ ਏਥੇ ਹੀ ਬੱਸ ਨਹੀਂ ਹੁੰਦੀ ਇਹ ਤਸਵੀਰਾਂ ਸਰਕਾਰ ਦੇ ਉਹ ਦਾਅਵੇ ਨੂੰ ਵੀ ਝੂਠਾ ਸਾਬਤ ਕਰਦੀਆਂ ਨੇ ਜਿਸ ਵਿੱਚ ਸਰਕਾਰ ਨੇ ਸਭਕਾ ਸਾਥ ਸਭਕਾ ਵਿਕਾਸ ਅਤੇ ਅਵਾਸ ਯੋਜਨਾ ਤਹਿਤ ਗਰੀਬ ਲੋਕਾਂ ਘਰ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਸੀ ਘਰ ਦੇਣੇ ਤਾਂ ਇਕ ਪਾਸੇ ਏਥੇ ਬਣੇ ਹੋਏ ਝੁੱਗੀ ਝੋਪੜੀਆਂ ਦੇ ਘਰਾਂ ਨੂੰ ਵੀ ਪ੍ਰਸ਼ਾਸਨ ਤੋੜਨ ਲੱਗਿਆ ਐ,,,,,,,,,,ਬਠਿੰਡਾ ਦੇ ਬੰਗੀਨਗਰ ਦੇ ਰੇਲਵੇ ਹੱਦ ਕੋਲ ਬਣੀਆ ਝੁੱਗੀਆਂ ਉੱਤੇ ਸਰਕਾਰ ਨੇ ਪੀਲਾ ਪੰਜਾ ਚਲਾ ਦਿੱਤਾ ਜਿਸਦਾ ਮਾਸੂਮ ਬੱਚਿਆਂ ਅਤੇ ਜਨਾਨੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਅਤੇ ਇਨ੍ਹਾਂ ਲੋਕਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੱਕੇ ਘਰ ਦੇਣ ਲਈ ਸਰਕਾਰ ਨੂੰ ਅਪੀਲ ਕੀਤੀ ਐ,,,,,,,,,,,,,,
ਲੋਕਾਂ ਨੇ ਦੱਸਿਆ ਕਿ ਸਾਡੀ ਝੁੱਗੀਆਂ ਤੋੜ ਦਿੱਤੀਆਂ ਹਾਲਾਂਕਿ ਰੇਲਵੇ ਦਾ ਕੋਈ ਵੀ ਮੰਤਰੀ ਜਾਂ ਅਧਿਕਾਰੀ ਨਹੀਂ ਆਇਆ ਜੇਕਰ ਸਾਨੂੰ ਪਹਿਲਾਂ ਸਾਨੂੰ ਪਹਿਲਾਂ ਸੂਚਿਤ ਕੀਤਾ ਹੁੰਦਾ ਤਾਂ ਅਸੀਂ ਆਪਣਾ ਸਾਰਾ ਸਮਾਨ ਚੱਕ ਲੇਂਦੇ। ਸਾਡਾ ਸਾਰਾ ਸਮਾਨ ਬਰਬਾਦ ਕਰ ਦਿੱਤਾ ਗਿਆ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..
