Htv Punjabi
Punjab Video

ਦੋਸਤ ਨੇ ਪਿਆਰ-ਪਿਆਰ ‘ਚ ਦਿੱਤੀ ਦੋਸਤ ਨੂੰ ਮੌ-ਤ

ਇਨ੍ਹਾਂ ਤਸਵੀਰਾਂ ਚ ਨਜ਼ਰ ਆ ਰਿਹਾ ਇਹ ਉਹੀ ਨੌਜਵਾਨ ਮਲਕੀਤ ਸਿੰਘ ਹੈ ਜੋ ਕੀ ਆਪਣੇ ਪਰਿਵਾਰ ਨੂੰ ਛੱਡ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ ਜਿੱਥੇ ਟਰਾਲਾ ਚਲਾਉਂਣ ਦਾ ਕੰਮ ਕਰਦਾ ਸੀ ਬਦਕਿਸਮਤੀ ਇਸ ਨੌਜਵਾਨ ਨੇ ਆਪਣੇ ਦੋਸਤ ਤੇ ਭਰੋਸਾ ਕਰਕੇ ਉਸਨੂੰ ਆਪਣੇ ਟਰਾਲੇ ਦਾ ਸਟੇਰਿੰਗ ਫੜ੍ਹਾ ਦਿੱਤਾ ਤੇ ਆਪ ਸੋਂ ਗਿਆ ਫਿਰ ਏਸ ਦੌਰਾਨ ਟਰਾਲਾ ਫੁੱਟਪਾਥ ਤੇ ਚੜ੍ਹਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਦੌਰਾਨ ਨੌਜਵਾਨ ਮਲਕੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸਦਾ ਸਾਥੀ ਗੰਭੀਰ ਜ਼ਖਮੀ ਹੋ ਗਿਆ ਜਦੋਂ ਏਸਦੀ ਸੂਚਨਾ ਘਰਦਿਆਂ ਨੂੰ ਮਿਲੀ ਤਾਂ ਪੂਰੇ ਪਰਿਵਾਰ ਦੀ ਦੁਨੀਆਂ ਤਬਾਹ ਹੋ ਗਈ ਤੇ ਘਰ ਵਿੱਚ ਸੱਥਰ ਵਿੱਛ ਗਏ ਤੇ ਪੂਰੇ ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀ ਹਰਗੋਬਿੰਦਪੁਰ ਸਾਹਿਬ ਚ ਸੋਗ ਦੀ ਲਹਿਰ ਪਸਰ ਗਈ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੈ ਪਰਿਵਾਰ ਮੈਂਬਰਾਂ ਨੇ ਦੱਸਿਆ ਕੀ ਨੌਜਵਾਨ ਨੂੰ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ ਭੇਜਿਆ ਸੀ ਤੇ ਹੁਣ ਉਸਦੇ ਪਿੱਛੋਂ ਸਾਰਾ ਟੱਬਰ ਰੁਲ ਗਿਆ,,,,,,,,

ਦੱਸਣਯੋਗ ਹੈ ਕਿ ਘਰਦਿਆਂ ਨੇ ਘਰਬਰ ਵੇਚਕੇ ਪੁੱਤ ਨੂੰ ਬਾਹਰ ਭੇਜਿਆ ਸੀ ਜਿਸਦੀ ਮੌਤ ਕਾਰਨ ਕਰਜ਼ਾ ਵੀ ਸਿਰ ਚੜ੍ਹ ਗਿਆ ਤੇ ਪੁੱਤ ਵੀ ਚਲਾ ਗਿਆ ਪਿੱਛੇ ਉਸਦੇ ਦੋ ਛੋਟੇ ਜਵਾਕ ਘਰਵਾਲੀ ਅਤੇ ਮਾਪੇ ਇਕੱਲੇ ਨੇ ਇਸ ਬਾਰੇ ਦੱਸਦੇ ਹੋਏ ਪਰਿਵਾਰ ਮੈਂਬਰ ਨੇ ਕੇਂਦਰ ਤੇ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਭਾਰਤ ਮੰਗਵਾਇਆ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਮਰੂਦ ਦੇ ਪੱਤਿਆਂ ਦਾ ਉਹ ਕਾੜ੍ਹਾ ਜੋ ਕਿਸੇ ਨੂੰ ਨਹੀਂ ਰਹਿਣ ਦਿੰਦਾ ਮਾੜਾ

htvteam

ਹੱਤਿਆ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਕੈਦੀ ਚਕਮਾ ਦੇ ਕੇ ਹਸਪਤਾਲ ਤੋਂ ਫਰਾਰ, ਰੈਡ ਅਲਰਟ ਜਾਰੀ

Htv Punjabi

ਪਿਓ ਵੱਲੋਂ ਬੱਚੇ ਦੇ ਮੂੰਹ ‘ਤੇ ਰੁਮਾਲ ਬੰਨ੍ਹਣਾ ਹੋਇਆ ਜਾਨਲੇਵਾ ਸਾਬਿਤ; ਦੇਖੋ ਵੀਡੀਓ

htvteam

Leave a Comment