Htv Punjabi
Punjab Video

ਪਿਓ ਵੱਲੋਂ ਬੱਚੇ ਦੇ ਮੂੰਹ ‘ਤੇ ਰੁਮਾਲ ਬੰਨ੍ਹਣਾ ਹੋਇਆ ਜਾਨਲੇਵਾ ਸਾਬਿਤ; ਦੇਖੋ ਵੀਡੀਓ

ਨਾਭਾ ਦੇ ਪਿੰਡ ਜੱਬੋ ਮਾਜਰਾ ਦਾ ਵਿਅਕਤੀ ਮੱਖਣ ਜੋ ਕਿ ਸਾਈਕਲ ਰਿਪੇਅਰ ਦਾ ਕੰਮ ਹੈ | ਆਪਣੀ ਘਰ ਵਾਲੀ ਕਮਲਜੀਤ ਕੌਰ ਤੇ ਦੋ ਬੱਚਿਆਂ ਨੂੰ ਨਾਲ ਲੈ ਮੋਟਰਸਾਈਕਲ ‘ਤੇ ਸਵਾਰ ਹੋ ਕੇ ਰਾਜਿੰਦਰਾ ਹਸਪਤਾਲ ਦਵਾਈ ਲੈਣ ਜਾ ਰਿਹਾ ਸੀ | ਰਾਹ ‘ਚ ਪਿੰਡ ਭੋੜੇ ਸੈਫਨ ਆਪਣੇ ਮੁੰਡੇ ਦੇ ਰੁਮਾਲ ਬੰਨ੍ਹਣ ਲਈ ਮੋਟਰਸਾਈਕਲ ਸੜਕ ਕਿਨਾਰੇ ਰੋਕਦਾ ਹੈ ਤਾਂ ਅਚਾਨਕ ਜੋ ਕੁੱਝ ਹੁੰਦੈ ਉਸ ਕਰਕੇ ਇਸਦੀ ਦੁਨੀਆਂ ਹੀ ਉਂਜੜ ਜਾਂਦੀ ਹੈ |

Related posts

ਸ਼ੰਭੂ ਬਾਰਡਰ ਤੋਂ ਚੋਰੀ ਹੋਈਆਂ ਟਰਾਲੀਆਂ ਇੱਕ ਹੋਰ ਖੁਲਾਸਾ ?

htvteam

ਆਹ ਬੰਦਿਆਂ ਨੇ ਚੱਕਲੀ ਆਟੋ ਆਲੇ ਦੀ ਕੀਮਤੀ ਚੀਜ਼ ਫੇਰ ਪੈ ਗਈ ਚਾਰੇ ਪਾਸੇ ਦੁਹਾਈ

htvteam

ਪੇਟ ਦੇ 65 ਰੋਗ ਇਕ ਪਾਸੇ ਏਸ ਤੇਲ ਦਾ 1 ਚਮਚਾ ਇਕ ਪਾਸੇ

htvteam

Leave a Comment