Htv Punjabi
Crime Punjab Video

ਦੋਹਤੇ ਪਿੱਛੇ ਨਾਨੇ ਨੇ ਕਰ ਦਿੱਤਾ ਅਜਿਹਾ ਕਾਂਡ

ਸਕੂਲ ਦੀ ਰੰਜਿਸ਼ ਨੇ ਲਿਆ ਖੂਨ ਰੂਪ, ਨਾਨੇ ਨੇ ਦੋਹਤੇ ਦਾ ਲਿਆ ਬਦਲਾ

ਰਿਟਾਇਰ ਪਟਵਾਰੀ ਨੇ ਲਾਇਸੈਂਸੀ ਪਿਸਤੌਲਾਂ ਚਲਾਈਆਂ ਗੋਲੀਆਂ
ਗੋਲੀ ਲੱਗਣ ਦੇ ਨਾਲ ਦੋ ਨੌਜਵਾਨ ਹੋਏ ਜ਼ਖਮੀ
ਦੋਨਾਂ ਨੂੰ ਪਹੁੰਚਾਇਆ ਹਸਪਤਾਲ ਹਾਲਤ ਗੰਭੀਰ
ਰਾਹ ਜਾਂਦੇ ਦੋਹਤੇ ਨਾਲ ਮੁੰਡੇ ਕਰਦੇ ਸੀ ਛੇੜਖਾਨੀਆ
ਜਦੋਂ ਮੁੰਡੇ ਨੇ ਨਾਨੇ ਨੂੰ ਦੱਸੀ ਮੁੰਡਿਆਂ ਦੀ ਘਟੀਆ ਕਰਤੂਤ
ਤਾਂ ਰਿਟਾਇਰ ਪਟਵਾਰੀ ਨਾਨੇ ਨੇ ਕਰ ਦਿੱਤੇ ਫਾਇਰ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਾਜਪੁਰਾ ‘ਚ ਪਈ ਨਵੀਂ ਭਸੂੜੀ, ਪੂਰੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਲਾਇਆ ਸ਼ਹਿਰ ‘ਚ ਡੇਰਾ 

Htv Punjabi

ਸ਼ਰਾਰਤੀ ਜਵਾਕਾਂ ਦੇ ਮਾਪੇ ਜ਼ਰੂਰ ਦੇਖਣ ਆਹ ਖਬਰ

htvteam

ਹਸਪਤਾਲ ਚ ਜਨਾਨੀਆਂ ਦੀ ਬ/ਦ/ਮਾ/ਸ਼ੀ, ਕੀਤੀ ਨਾਲੇ ਪੱਤਰਕਾਰ !

htvteam

Leave a Comment