Htv Punjabi
Punjab Video

ਦੋ ਪੈਗ ਲਾ ਕੇ ਆਹ ਕੰਮ ਕਰਨ ਵਾਲੇ ਦੇਖ ਲਓ ਖਬਰ

ਬਠਿੰਡਾ ਦੇ ਪਰਸਰਾਮ ਨਗਰ ਚੌਕ ਚ ਲਾਇਆ ਨਾਕਾ,,,,ਥਾਣੇਦਾਰ ਏਐਸਆਈ ਨੇ ਦਿੱਤੀ ਜਾਣਕਾਰੀ,,,,,,,,,,ਸ਼ਰਾਬ ਪੀ ਕੇ ਵਾਹਨ ਚਲਾਣ ਵਾਲਿਆਂ ਦੇ ਕੱਟੇ ਜਾ ਰਹੇ ਹਨ ਚਲਾਨ,,,,,,,ਚਲਾਨ ਅਤੇ ਗੱਡੀਆਂ ਵੀ ਵਾਂਡ ਕੀਤੀ ਜਾ ਰਹੀਆਂ ਹਨ,,,,,,,,,,

ਪਰ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਵਿਅਕਤੀ ਹੁਣ ਕਾਫੀ ਘੱਟ ਗਏ ਹਨ ਉਹਨਾਂ ਨੂੰ ਬਠਿੰਡਾ ਪੁਲਿਸ ਦਾ ਡਰ ਪੈਦਾ ਹੋ ਗਿਆ ਹੈ ਪਰਸਰਾਮ ਨਗਰ ਚੌਕ ਵਿਖੇ ਹੁਣ ਸ਼ਰਾਬ ਪੀ ਕੇ ਵਾਹਨ ਚਲਾਣ ਵਾਲੇ ਵਿਅਕਤੀ ਨਹੀਂ ਆਉਂਦੇ,,,,,,,,,,ਦੇਖਿਆ ਜਾਂਦਾ ਕਿ ਸ਼ਰਾਬ ਪੀ ਕੇ ਬਾਹਾਂ ਚਲਾਉਣ ਨਾਲ ਕਈ ਹਾਦਸੇ ਵੀ ਵਾਪਸ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੋਰੋਨਾ ਦੇ ਡਰੋਂ ਆਪਣੇ ਦੇਸ਼ ਵਾਸੀਆਂ ਦਾ ਦੇਖੋ ਕੀ ਹਾਲ ਕਰ ਰਹੇ ਨੇ ਭਾਰਤ ਤੇ ਪਾਕਿਸਤਾਨ

Htv Punjabi

ਪੰਜਾਬ ‘ਚ ਉਦਯੋਗਾਂ ‘ਤੇ ਪੈਣ ਜਾ ਰਹੀ ਹੈ ਨਵੀਂ ਮਾਰ, ਬਿਜਲੀ ਰੈਗੂਲੈਰਿਟੀ ਕਮਿਸ਼ਨ ਨੇ ਸੁਣਾਇਆ ਨਵਾਂ ਫਰਮਾਨ, ਬੰਦ ਪਏ ਉਦਯੋਗਾਂ ਤੋਂ…

Htv Punjabi

ਸ਼ਬ-ਏ-ਬਰਾਤ ਦੀ ਰਾਤ ਸ਼ਹਿਰ ਭਰ ਦੀਆਂ ਮਸਜਿਦਾਂ ‘ਚ ਲੱਖਾਂ ਮੁਸਲਮਾਨਾਂ ਨੇ ਅਦਾ ਕੀਤੀ ਨਮਾਜ

htvteam

Leave a Comment