Htv Punjabi
Punjab Video

ਦੋ ਬੱਚਿਆਂ ਦੀ ਮਾਂ ‘ਤੇ ਆਇਆ ਜਵਾਨ ਮੁੰਡੇ ਦਾ ਦਿਲ; ਦੇਖੋ ਵੀਡੀਓ

ਮਾਮਲਾ ਤਰਨਤਾਰਨ ਦੇ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਖਾਲੜਾ ਦਾ ਹੈ, ਜਿੱਥੇ 6/7 ਸਾਲ ਪਹਿਲਾਂ ਹਰਜੀਤ ਸਿੰਘ ਨਾਂ ਦੇ ਨੌਜਵਾਨ ਦਾ ਵਿਆਹ ਪਲਵਿੰਦਰ ਕੌਰ ਨਾਂ ਦੀ ਇਸ ਕੁੜੀ ਨਾਲ ਹੋਇਆ ਸੀ | ਹੁਣ ਇਹਨਾਂ ਦੇ ਦੋ ਬੱਚੇ ਵੀ ਨੇ | ਜ਼ਿੰਦਗੀ ਖੁਸ਼ੀ ਖੁਸ਼ੀ ਚੱਲ ਰਹੀ ਸੀ | ਪਲਵਿੰਦਰ ਕੌਰ ਦੇ ਘਰਵਾਲੇ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਿਕ 6 ਮਹੀਨੇ ਪਹਿਲਾਂ ਸਾਬਕਾ ਸਰਪੰਚ ਦੇ ਮੁੰਡੇ ਨੇ ਪਲਵਿੰਦਰ ਕੌਰ ਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ | ਫਿਰ ਇਹਨਾਂ ਦੀ ਜ਼ਿੰਦਗੀ ‘ਚ ਜੋ ਕੁੱਝ ਹੋਇਆ ਬੇਹੱਦ ਬੁਰਾ ਸੀ |

Related posts

ਐਵੇਂ ਗੁੜ ਨਾਲ ਖਾਓ ਛੋਲੇ ਦਰਦਾਂ ਨਾਲ ਸਰੀਰ ਕਦੇ ਨਾਲ ਡੋਲੇ

htvteam

ਆਹ ਦੇਖੋ ਅੱਧੀ ਰਾਤ ਨੂੰ ਕੀ ਹੋ ਗਿਆ ਸ਼ਹਿਰ ‘ਚ

htvteam

ਕਮਰੇ ਦੇ ਅੰਦਰ ਦੀ ਵੀਡੀਓ ਦੇਖ ਲੋਕ ਹੋਏ ਸੁੰਨ

htvteam