Htv Punjabi
Punjab Video

ਧਰਮਰਾਜ ਦੀ ਸਵਾਰੀ ‘ਤੇ ਬੈਠ ਕਾਲ ਨੇ ਮੁੰਡੇ ਨੂੰ ਦਿੱਤੇ ਪ੍ਰਤੱਖ ਦਰਸ਼ਨ; ਦੇਖੋ ਵੀਡੀਓ

ਇਹ ਸਾਰਾ ਸੀਨ ਹੈ ਬਰਨਾਲਾ ਸ਼ਹਿਰ ਦੇ ਹੰਡਿਆਇਆ ਰੋਡ ਤੇ ਓਮ ਸਿਟੀ ਕਲੋਨੀ ਨੇੜੇ ਸੜਕ ਦਾ, ਜਿੱਥੇ ਲੜਦੇ ਲੜਦੇ ਦੋ ਅਵਾਰਾ ਪਸ਼ੂ ਆ ਰਹੇ ਮੋਟਰ ਸਾਈਕਲ ਸਵਾਰ ‘ਚ ਜਾ ਵਜਦੇ ਨੇ ਜਿਸ ਨਾਲ ਉਹ ਕਰ ਨਾਲ ਬੁਰੀ ਤਰ੍ਹਾਂ ਟਕਰਾ ਸੜਕ ਤੇ ਬੇਹੋਸ਼ ਹੋ ਜਾਂਦਾ ਹੈ | ਜਿਸ ਤੋਂ ਬਾਅਦ ਰਾਹਗੀਰ ਉਸਨੂੰ ਚੁੱਕ ਕੇ ਗੰਭੀਰ ਹਾਲਤ ‘ਚ ਭਰਤੀ ਕਰਵਾ ਦਿੰਦੇ ਨੇ |

 

Related posts

ਹੁਣੇ ਹੁਣੇ ਪੰਜਾਬ ਦੀ ਇਸ ਸੜਕ ‘ਤੇ ਲੱਗਾ ਅੱਜ ਦਾ ਸਭ ਤੋਂ ਵੱਡਾ ਜਾਮ; ਦੇਖੋ ਵੀਡੀਓ

htvteam

ATM ਮਸ਼ੀਨ ‘ਚ ਬਾਬੇ ਨੇ ਬੁਲਾਇਆ ਮੁੰਡਾ, ਫਿਰ ਮੁੰਡੇ ਨੇ ਬਾਬੇ ਨਾਲ ਕੀਤੀ ਅਜਿਹੀ ਕਲੋਲ

htvteam

ਆਹ ਲੁੱਟ ਦੇ ਸਾਹਮਣੇ ਵੱਡੀਆਂ ਲੁੱਟਾਂ ਵੀ ਫੇਲ੍ਹ !

htvteam