Htv Punjabi
Punjab Video

ਧੁੰਦ ਕਾਰਨ ਵਾਪਰਿਆ ਇੱਕ ਹੋਰ ਹਾਦਸਾ

ਹੁਸ਼ਿਆਰਪੁਰ ਜਲੰਧਰ ਸੜਕ ਤੇ ਵਾਪਰਿਆ ਵੱਡਾ ਹਾਦਸਾ
ਸੰਘਣੀ ਧੁੰਦ ਕਾਰਨ ਕਾਰਨ ਅਧੂਰੇ ਪੁਲ ਨਿਰਮਾਣ ਤੇ ਡਿੱਗੀ ਖੱਡ ਚ
ਕਾਰ ਨੂੰ ਹੋਇਆ ਭਾਰੀ ਨੁਕਸਾਨ ਡਰਾਈਵਰ ਦੀ ਬਚੀ ਜਾਨ
ਡਰਾਈਵਰ ਹੁਸ਼ਿਆਰਪੁਰ ਤੋਂ ਜਾ ਰਿਹਾ ਸੀ ਜਲੰਧਰ
ਲਓ ਜੀ ਧੁੰਦ ਕਰਕੇ ਵਾਪਰਿਆ ਇੱਕ ਹੋਰ ਵੱਡਾ ਹਾਦਸਾ
ਸੜਕ ਤੇ ਖੱਡ ਚ ਜਾ ਡਿੱਗੀ ਕਾਰ, ਬਾਲ ਬਾਲ ਬਚਿਆ ਡਰਾਈਵਰ
ਸੜਕ ਤੇ ਲੱਗ ਗਈਆਂ ਗੱਡੀ ਦੀਆਂ ਬਰੇਕਾਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਤਿੰਨ ਲਾਲ ਦਿਨਾਂ ‘ਚ ਕਰਦੇ ਨੇ ਅਜਿਹਾ ਕਮਾਲ ਵੱਡੇ ਵੱਡੇ ਡਾਕਟਰ ਹੈਰਾਨ

htvteam

ਦੋ ਬੰਦਿਆਂ ਨੇ ਘੇਰ ਲਈ ਰਾਹ ਜਾਂਦੀ ਮਹਿਲਾ, ਫੇਰ ਉਸ ਨਾਲ ਸ਼ਰੇਆਮ ਕੀਤਾ ਗਲਤ ਕੰਮ ?

htvteam

ਪ੍ਰਾਚੀਨ ਵੇਲੇ ਦੇ ਰੁੱਖ ਨੇ ਅਚਾਨਕ ਧਾਰਿਆ ਰਾਖ਼ਸ਼ ਦਾ ਭਿਆਨਕ ਰੂਪ

htvteam

Leave a Comment