Punjab Videoਧੁੱਪ ਸੇਕਦੇ ਸੇਕਦੇ ਨੌਜਵਾਨ ਦੇ ਬੁਰੀ ਤਰ੍ਹਾਂ ਟੁੱਟੇ ਲੱਕ ਦੇ ਮਣਕੇ by htvteamFebruary 3, 20220847 Share0 ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਮਾਹਲ ਪੁਲਿਸ ਚੌਂਕੀ ਦੇ ਅਧੀਨ ਪੈਦੇ ਇਲਾਕੇ ਦੀ ਗਲੀ ਨੰਬਰ ਚਾਰ ‘ਚ ਖਾਲਸਾ ਕਾਲਜ ਦੀ ਕੰਧ ਦੇ ਨਾਲ ਹਰਦੀਪ ਸਿੰਘ ਨਾਂ ਦਾ ਇਹ ਨੌਜਵਾਨ ਧੁੱਪ ਸੇਕ ਰਿਹਾ ਸੀ ਕਿ ਅਚਾਨਕ ਜੋ ਕੁੱਝ ਵਾਪਰਦਾ ਹੈ ਉਹ ਖ਼ੌਫ਼ਨਾਕ ਸੀ |