Htv Punjabi
Punjab

ਨਗਰ ਕੌਂਸਲ ਚੋਣਾਂ ਨੂੰ ਲੈ ਕੇ ਲਹਿਰਾ ਵਿਕਾਸ ਮੰਚ ਵੱਲੋਂ ਕੀਤੀ ਜਾਵੇਗੀ ਭੁੱਖ ਹੜਤਾਲ

ਨਗਰ ਕੌਂਸਲ ਲਹਿਰਾਗਾਗਾ ਦੀਆਂ ਚੋਣਾਂ ਸਬੰਧੀ ਐਲਾਨੇ ਨਤੀਜਿਆਂ ਦਾ ਰੇੜਕਾ ਜਲਦੀ ਮੁੱਕਦਾ ਨਜ਼ਰ ਨਹੀਂ ਆ ਰਿਹਾ ਜਿਸ ਦੇ ਚੱਲਦਿਆਂ ਅੱਜ ਫਿਰ ਐੱਸਡੀਐੱਮ ਦਫ਼ਤਰ ਲਹਿਰਾਗਾਗਾ ਅੱਗੇ ਲੋਕਾਂ ਵੱਲੋਂ ਚੋਣ ਨਤੀਜੇ ਗਲਤ ਐਲਾਨਣ ਦੇ ਰੋਸ ਵਜੋਂ ਧਰਨਾ ਲਾਉਣ ਉਪਰੰਤ ਨਾਅਰੇਬਾਜ਼ੀ ਕੀਤੀ ਗਈ ਲਹਿਰਾ ਵਿਕਾਸ ਮੰਚ ਦੇ ਆਗੂਆਂ ਵੱਲੋਂ ਮੰਗਲਵਾਰ ਤੋਂ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ

ਨਵੇਂ ਬਣੇ ਕੌਂਸਲਰ ਗੌਰਵ ਗੋਇਲ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਉਮੀਦਵਾਰਾਂ ਨੂੰ ਜੇਤੂ ਕਰਾਰ ਦਿੱਤਾ ਹੋਵੇ ਗਲਾਲੀ ਖੇਡੀ ਗਈ ਹੋਵੇ ਜੇਤੂ ਜਲੂਸ ਕੱਢਿਆ ਗਿਆ ਹੋਵੇ ਉਸ ਤੋਂ ਬਾਅਦ ਉਨ੍ਹਾਂ ਨੂੰ ਹਾਰਿਆ ਕਰਾਰ ਦਿੱਤਾ ਹੋਵੇ ਇਸ ਲਈ ਪੂਰੇ ਸ਼ਹਿਰ ਵਿਚ ਰੋਸ ਹੈ ਜਦੋਂ ਤਕ ਇਨ੍ਹਾਂ ਦਲਿਤ ਉਮੀਦਵਾਰਾਂ ਨੂੰ ਇਨਸਾਫ਼ ਨਹੀਂ ਮਿਲਦਾ ਉਨ੍ਹਾਂ ਚਿਰ ਸਾਡਾ ਧਰਨਾ ਲਗਾਤਾਰ ਜਾਰੀ ਰਹੇਗਾ ਉਨ੍ਹਾਂ ਨੇ ਕਿਹਾ ਹੈ ਕਿ ਕੱਲ੍ਹ ਤੋਂ ਸਾਢੇ ਪੰਜ ਜਾਂ ਦਸ ਵਿਅਕਤੀ ਲਡ਼ੀਵਾਰ ਭੁੱਖ ਹਡ਼ਤਾਲ ਤੇ ਐਸਡੀਐਮ ਦਫ਼ਤਰ ਅੱਗੇ ਬੈਠਿਆ ਕਰਨਗੇ ਅਤੇ ਭੁੱਖ ਹਡ਼ਤਾਲ ਬੀ ਜਿੰਨਾ ਚਿਰ ਇਨਸਾਫ਼ ਨਹੀਂ ਮਿਲਦਾ ਉਨ੍ਹਾਂ ਚਿਰ ਜਾਰੀ ਰਹੇਗਾ

Related posts

ਆਹ ਨੁਸਕਾ ਘਰੇ ਬਣਾਓ ਸਕਿੱਨ ਦੀਆਂ 100 ਬਿਮਾਰੀਆਂ ਭਜਾਓ

htvteam

ਕਿੰਨਰ ਨੇ ਲਾੜੇ ਬਣ ਕੇ ਲਿਆਂਦੀ ਬਰਾਤ, ਸ਼ਰੇਆਮ ਸੜਕ ਤੇ ਕਰਤਾ ਆਹ ਕੰਮ

htvteam

ਕਾਲਜ਼ ਤੋਂ ਘਰ ਆਉਂਦੀ ਲਾਪਤਾ ਹੋਈ ਕੁੜੀ ਮਾਮਲੇ ‘ਚ ਆਇਆ ਨਵਾਂ ਮੋੜ

htvteam