Htv Punjabi
Punjab Video

ਨਸ਼ਾ ਕਰ ਲਾਹਨਤੀ ਮੁੰਡੇ ਜਵਾਨ ਔਰਤਾਂ ਦੇ ਪਾਉਂਦੇ ਸਨ ਉਸ ਥਾਂ ਹੱਥ

ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਬੀਤੇ ਦਿਨ ਸ਼ਿਮਲਾਪੁਰੀ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਮੋਟਰਸਾਈਕਲ ‘ਤੇ ਸਵਾਰ ਹੋ ਨਿਊ ਕਰਤਾਰ ਨਗਰ ਧੂਰੀ ਲਾਈਨ ਤੋਂ ਜਾ ਰਿਹਾ ਸੀ ਕਿ ਰਾਹ ‘ਚ ਦੋ ਨੌਜਵਾਨਾਂ ਨੇ ਇਸ ਨਾਲ ਜੋ ਕਰਤੂਤ ਕੀਤੀ ਉਸ ਕਰਕੇ ਗੁਰਪ੍ਰੀਤ ਨੇ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾ ਦਿੱਤੀ |
ਅੱਜ ਦੁਗਰੀ ਰੋਡ ‘ਤੇ ਲਾਏ ਨਾਕੇ ਤੇ ਪੁਲਿਸ ਨੇ ਗੁਰਪ੍ਰੀਤ ਨੂੰ ਵੀ ਬੁਲਾ ਲਿਆ | ਫੇਰ ਕੀ ਸੀ ਦੋ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਜਰ ਕੋਲੋਂ ਦੀ ਲੰਘੇ ਤਾਂ ਪੁਲਿਸ ਦੇ ਨਾਲ ਗੁਰਪ੍ਰੀਤ ਨੂੰ ਦੇਖ ਘਬਰਾ ਗਏ | ਜਿਹਨਾਂ ‘ਚੋ ਇੱਕ ਪੈਦਲ ਦੌੜ ਫਰਾਰ ਹੋ ਗਿਆ ਅਤੇ ਇੱਕ ਮੋਟਰਸਾਈਕਲ ਸਣੇ ਪੁਲਿਸ ਦੇ ਕਾਬੂ ਆ ਗਿਆ |

Related posts

ਬਦਲ ਜਾਣਗੇ ਦਿਨ ਘਾਟੇ ‘ਚ ਡੇਅਰੀ ਚਲਾਉਣ ਵਾਲੇ ਸਿੱਖ ਲੈਣ ਆਹ ਕਰਾਮਾਤੀ ਤਰੀਕਾ

htvteam

ਵੀਡਓ ਵਿੱਚ ਕੈਦੀ ਨੇ ਅਫਸਰਾਂ ਦੀ ਮਿਲੀਭਗਤ ਨਾਲ ਚੱਲ ਰਹੇ ਧੰਦੇ ਦਾ ਸਬੂਤ ਦਿੱਤਾ, ਇਲਜ਼ਾਮ ਲਾਇਆ ਕਿ ਹਰ ਸੁਵਿਧਾ ਦਾ ਰੇਟ ਹੈ ਫਿਕਸ

Htv Punjabi

ਹੱਥਾਂ ਉੱਤੇ ਐਵੇਂ ਲਗਾਓ ਰੰਗ, ਜ਼ਿੰਦਗੀ ਰਹੇਗੀ ਹਮੇਸ਼ਾ ਅੰਗ ਸੰਗ

htvteam