Htv Punjabi
Punjab Video

ਨਸ਼ੇੜੀ ਮੁੰਡਾ ਕੋਠੀ ਅੰਦਰ ਕੁੱਤੇ ਨਾਲ ਹੀ ਕਰ ਗਿਆ ਗਲਤ ਕੰਮ

 

ਇਹ ਓਹੀ ਕੁੱਤਾ ਹੈ ਜਿਸ ਨਾਲ ਪੁਲਿਸ ਅੜਿੱਕੇ ਆਏ ਇਸ ਨਸ਼ੇੜੀ ਨੌਜਵਾਨ ਨੇ ਜੋ ਸ਼ਰਮਨਾਕ ਕਰਤੂਤ ਕੀਤੀ ਹੈ, ਉਸਨੂੰ ਜਾਣ ਕੇ ਅੱਗੇ ਤੋਂ ਤੁਸੀਂ ਵੀ ਆਪਣੇ ਕੁੱਤੇ ਸਾਂਭ ਸਾਂਭ ਘਰ ਦੇ ਅੰਦਰ ਬਚਾ ਕੇ ਜਰੂਰ ਰੱਖਿਆ ਕਰੋਗੇ |
ਮਾਮਲਾ ਹੈ ਗੁਰਦਾਸਪੁਰ ਦਾ, ਜਿੱਥੇ ਸ਼ਹਿਜ਼ਾਦਾ ਨਗਰ ਦੇ ਰਹਿਣ ਵਾਲੇ 22 ਸਾਲ ਦੇ ਰਿੰਕੂ ਨਾਂ ਦੇ ਨੌਜਵਾਨ ਨੇ ਚਾਰ ਸਾਲ ਪਹਿਲਾਂ ਇਹ ਕੁੱਤਾ ਮਹਿੰਗੇ ਭਾਅ ‘ਚ ਖਰੀਦਿਆ ਸੀ | ਜਿਸ ਨੌਜਵਾਨ ਦੀ ਅਚਾਨਕ ਮੌਤ ਹੋ ਚੁੱਕੀ ਹੈ |
2 ਫਰਵਰੀ ਨੂੰ ਪਰਿਵਾਰ ਵਾਲਿਆਂ ਇਸ ਕੁੱਤੇ ਨੂੰ ਨਹਾ ਧੁਆ ਕੇ ਬਾਹਰ ਗੇਟ ਨਾਲ ਬੰਨ੍ਹ ਦਿੱਤਾ | ਪਰ ਜਦ ਕੁੱਝ ਦੇਰ ਬਾਅਦ ਦੇਖਿਆ ਤਾਂ ਕੁੱਤਾ ਗਾਇਬ ਸੀ | ਬੀਤ ਦਿਨ ਥਾਣਾ ਸਿਟੀ ਦੀ ਪੁਲਿਸ ਨੇ ਸਿਲੰਡਰ ਚੋਰੀ ਦੇ ਮਾਮਲੇ ‘ਚ ਇਸ ਨੌਜਵਾਨ ਨੂੰ ਕਾਬੂ ਕਰ ਲਿਆ | ਇਸਦੀਆਂ ਅਗਲੀਆਂ ਪਿਛਲੀਆਂ ਕਰਤੂਤਾਂ ਜਾਣਨ ਲਈ ਜਦੋਂ ਪੁਲਿਸ ਵੱਲੋਂ ਇਸ ਕੋਲੋਂ ਕੀਤੀ ਗਈ ਪੁੱਛ ਗਿੱਛ ‘ਚ ਇਸਨੇ ਜੋ ਖੁਲਾਸੇ ਕੀਤੇ ਨੇ ਉਸਨੂੰ ਜਾਣ ਪੁਲਿਸ ਵੀ ਹੈਰਾਨ ਹੋ ਗਈ |

Related posts

ਲਗਜ਼ਰੀ ਕਾਰ ‘ਚ 3 ਮੁੰਡੇ ਕਰ ਰਹੇ ਸਨ ਗਲਤ ਕੰਮ; ਦੇਖੋ ਇਹਨਾਂ ਦੀ ਕਰਤੂਤ

htvteam

ਘਰਵਾਲੀ ਨੂੰ ਆਪਣਾ ਫੈਨ ਬਣਾਉਣ ਲਈ ਵਰਤੋਂ ਆਹ ਟੋਟਕਾ

htvteam

ਅਮ੍ਰਿਤਪਾਲ ਦੇ ਸਾਥੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ, ਭੇਜਿਆ ਜੇਲ੍ਹ

htvteam