ਟੇਢਾ ਟੇਢਾ ਤੁਰਿਆ ਆ ਰਿਹਾ ਬਜ਼ੁਰਗ ਵਿਅਕਤੀ ਜਿਸਨੂੰ ਪੁਲਿਸ ਹਿਰਾਸਤ ‘ਚ ਲੈ ਗੱਡੀ ‘ਚ ਬਿਠਾ ਲੈ ਥਾਣੇ ਲਿਜਾ ਰਹੀ ਹੈ | ਇਹ ਓਹੀ ਬਜ਼ੁਰਗ ਮਰੀਜ ਹੈ ਜਿਸਨੇ ਤੈਸ਼ ‘ਚ ਆ ਕੇ ਸਿਵਲ ਹਸਪਤਾਲ ਦੇ ਗਕਟਰ ਨੂੰ ਹੀ ਗੱਲ ਤੋਂ ਫੜ ਲਿਆ |
ਮਾਮਲਾ ਹੈ ਨਾਭਾ ਦੇ ਸਿਵਲ ਹਸਪਤਾਲ ਦਾ, ਜਿੱਥੇ ਪਿੰਡ ਰਾਮਗੜ੍ਹ ਦਾ ਬਜ਼ੁਰਗ ਭਾਨ ਸਿੰਘ ਨਸ਼ਾ ਛੁਡਾਊ ਦਵਾਈ ਲੈਣ ਆਇਆ ਸੀ | ਫਿਰ ਅਚਾਨਕ ਇਹ ਕਿਓਂ ਤੈਸ਼ ‘ਚ ਆਇਆ ਤੇ ਡਾਕਟਰ ਨੂੰ ਕਿਓਂ ਗੱਲ ਤੋਂ ਫੜਿਆ ਸੁਣੋ ਉਸ ਡਾਕਟਰ ਅਤੇ ਹਸਪਤਾਲ ਦੀ ਐਸਐਮਓ ਦੀ ਜ਼ੁਬਾਨੀ |
previous post