ਤਸਵੀਰਾਂ ਦੁਰਾਹਾ ਦੇ ਚੋਂ ਲੰਗਦੀ ਗੁਰਥਾਲੀ ਨਹਿਰ ਦੀਆਂ ਨੇ ਜਿੱਥੇ ਗੋਤਾ ਖੋਰ ਅਤੇ ਇਕ ਪ੍ਰਵਾਸੀ ਨਹਿਰ ਚੋਂ ਨਹਾਉਣ ਦੇ ਬਹਾਨੇ ਸਮਾਂਨ ਲੱਭ ਰਹੇ ਸੀ,,,,,ਜਦੋਂ ਹੀ ਨਹਿਰ ਚ ਮਾਰਿਆ ਗੋਤਾ ਤਾਂ ਇਕ ਅਜਿਹਾ ਕੀਮਤੀ ਸਮਾਨ ਦਾ ਭਰਿਆ ਹੋਇਆ ਥੈਲਾ ਪ੍ਰਵਾਸੀ ਦੇ ਹੱਥ ਲੱਗਿਆ,,,,,,ਜਦੋਂ ਥੈਲੇ ਨੂੰ ਬਾਹਰ ਕੱਢ ਕੇ ਦੇਖਿਆ ਤਾਂ ਦੋਵਾਂ ਦੇ ਹੋਸ਼ ਉਡ ਗੇ,,,,,ਚਮਕੀਲੇ ਸਮਾਂਨ ਦੇ ਭਰੇ ਥੈਲੇ ਨੂੰ ਜਦੋਂ ਲੋਕਾਂ ਨੇ ਦੇਖਿਆ ਤਾਂ ਸਭ ਦੇ ਸਾਂਹ ਸੁੱਕ ਗਏ,,,,,ਜਾਣਕਾਰੀ ਮਿਲਦੇ ਹੀ ਮੌਕੇ ਤੇ ਪੁਲਿਸ ਦੀਆਂ ਟੀਮਾਂ ਪਹੁੰਚ ਗਈਆਂ,,,,,,,
ਉਧਰ ਜਦੋਂ ਇਸ ਪੂਰੇ ਮਾਮਲੇ ਬਾਬਤ ਪੁਲਿਸ ਅਧਿਕਾਰੀ ਹਰਸਿਮਰਤ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਰੌਂਦਾਂ ਦੇ ਥੈਲੇ ਨੂੰ ਕਬਜੇ ਵਿੱਚ ਲੈਕੇ ਜਾਂਚ ਕੀਤੀ ਜਾ ਰਹੀ ਐ,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਨਹਿਰ ਚੋਂ ਹੋਰ ਰੌਂਦ ਜਾਂ ਹਥਿਆਰ ਲੱਭਣ ਲਈ ਕੋਸ਼ਿਸ਼ਾਂ ਜਾਰੀ ਨੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..