Punjab Videoਅੱਧੀ ਰਾਤ ਪਿੰਡਾਂ ਦੇ ਕੁੱਝ ਘਰਾਂ ‘ਚ ਹੁੰਦਾ ਸੀ ਗਲਤ ਕੰਮ; ਸੀਨ ਦੇਖ ਐਡਮ ਅਫ਼ਸਰ ਵੀ ਹੋਈ ਹੈਰਾਨ by htvteamFebruary 8, 2022February 8, 20220710 Share0 ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਚੋਣਾਂ ਨੂੰ ਧਿਆਨ ‘ਚ ਰੱਖਦੇ ਹੋਏ ਆਬਕਾਰੀ ਮਹਿਕਮੇ ਦੀ ਟੀਮ ਅਤੇ ਪੁਲਿਸ ਨੇ ਜਦ ਇੱਕ ਸਾਂਝੀ ਕਾਰਵਾਈ ਦੇ ਤਹਿਤ ਕੁੱਝ ਪਿੰਡਾਂ ‘ਚ ਛਾਪੇਮਾਰੀ ਕੀਤੀ ਤਾਂ ਦੌਰਾਨੇ ਰੇਡ ਪਿੰਡਾਂ ‘ਚੋਂ ਉਹਨਾਂ ਨੂੰ ਵੱਡੀ ਕਾਮਯਾਬੀ ਮਿਲੀ |