Htv Punjabi
Punjab Video

ਨਾਕੇ ਤੇ ਖੜ੍ਹੇ ASI ਨਾਲ ਮੁੰਡੇ ਨੇ ਦੇਖੋ ਕੀ ਕੀਤਾ

ਲਓ ਜੀ ਪੁਲਿਸ ਮੁਲਾਜ਼ਮਾਂ ਨੂੰ ਹਾਈਟੈਕ ਨਾਕਾ ਲਗਾਉਣਾ ਪਿਆ ਇਸ ਕਦਰ ਮਹਿੰਗਾ ਕਿ ਖ਼ੋਫਨਾਕ ਤਸਵੀਰਾਂ ਤੁਹਾਡੇ ਵੀ ਰੋਂਗਟੇ ਖੜੇ ਕਰ ਦੇਣਗੀਆਂ,, ਕਿਉਂਕਿ ਨਾਕੇ ਤੇ ਗੱਡੀ ਰੋਕਣ ਨੂੰ ਲੈ ਕੇ ਨੌਜਵਾਨ ਨੇ ਪੁਲਿਸ ਮੁਲਾਜ਼ਮ ਹੀ ਦ੍ਰਿੜ ਦਿੱਤਾ ਅਤੇ ਉਸ ਨੂੰ ਕੋਹਾਂ ਦੂਰ ਗੱਡੀ ਨਾਲ ਘੜੀਸਦਾ ਲੈ ਗਿਆ। ਸਾਰੀ ਘਟਨਾ ਕੈਮਰੇ ਚ ਕੈਦ ਹੋ ਗਈ।

ਜਲੰਧਰ ਦੇ ਸ਼ਾਹਕੋਟ ਸ਼ਹਿਰ ਨੇੜੇ ਨੂੰ ਇੱਕ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਜਿੱਥੇ ਪੰਜਾਬ ਪੁਲਿਸ ਦੇ ਇੱਕ ਏਐਸਆਈ ਨੂੰ ਕਾਰ ਨੇ ਟੱਕਰ ਮਾਰ ਦਿੱਤੀ।ਕਾਰ ਸਵਾਰ ਨੇ ਏ.ਐਸ.ਆਈ ਸੁਰਜੀਤ ਸਿੰਘ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਿਆ ਥਾਣਾ ਮੁਖੀ ਸੁਖਜੀਤ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਕਾਰ ਨੂੰ ਟਰੇਸ ਕੀਤਾ ਜਾ ਰਿਹਾ ਜਿਸਨੇ ਸਾਡੇ ਮੁਲਾਜ਼ਮ ਨੂੰ ਗੰਭੀਰ ਜ਼ਖਮੀ ਕੀਤਾ ਜਿਸ ਦਾ ਕਿ ਇਲਾਜ ਹਸਪਾਲ ਦੇ ਵਿੱਚ ਚੱਲ ਰਿਹਾ। ਲੋਕ ਐਨੇ ਬੇਖੌਫ਼ ਹੋ ਗਏ ਨੇ ਕਿ ਪੁਲਿਸ ਵਾਲਿਆਂ ਨੂੰ ਟਿੱਚ ਸਮਝਣ ਲੱਗ ਪਏ ਨੇ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਧਾਰਮਿਕ ਅਸਥਾਨਾਂ ‘ਤੇ ਮੁੰਡੇ ਰਲ਼ ਕਰਦੇ ਸਨ ਓਹੀ ਕੰਮ; ਸ਼ਰਧਾਲੂਆਂ ਨੂੰ ਬਣਾਉਂਦੇ ਸਨ ਨਿਸ਼ਾਨਾ

htvteam

ਕੋਰੋਨਾ ਦੇ ਸਾਈਡ ਇਫੈਕਟ : ਜਿਨ੍ਹਾਂ ਨੂੰ ਬੀਮਾਰੀ ਨਹੀਂ ਵੀ ਹੋਈ ਉਹ ਵੀ ਪਹੁੰਚਣ ਲੱਗੇ ਹਸਪਤਾਲਾਂ ‘ਚ, ਵੱਡੀ ਡਾਕਟਰਨੀ ਨੇ ਕੀਤੇ ਵੱਡੇ ਖੁਲਾਸੇ

Htv Punjabi

ਹੜ੍ਹ ਵਿਚਾਲੇ ਮੌਸਮ ਵਿਭਾਗ ਦਾ ਇੱਕ ਹੋਰ ਦਾਅਵਾ ?

htvteam

Leave a Comment