Htv Punjabi
Punjab Video

ਡਿਪੂ ‘ਚ ਕਣਕ ਲੈਣ ਗਈ ਸੀ ਇਕੱਲੀ ਜਨਾਨੀ ਦੇਖ ਡਿਪੂ ਹੋਲਡਰ ਦੇ ਮੂੰਹ ‘ਚ ਆਇਆ ਪਾਣੀ

ਕਣਕ ਲੈਣ ਗਈ ਔਰਤ ਨੇ ਡਿਪੂ ਵਾਲੇ ‘ਤੇ ਲਗਾਏ ਇਲਜ਼ਾਮ,,ਕਿਹਾ ਡਿਪੂ ਹੋਲਡਰ ਨੇ ਮੈਨੂੰ ਗਲਤ ਸ਼ਬਦ ਬੋਲੇ, ਦਰਅਸਲਰ ਮਾਮਲਾ ਅੰਮ੍ਰਿਤਸਰ ਤੋ ਸਾਹਮਣੇ ਆਈ ਹੈ ਜਿਥੇ ਦੇ ਥਾਣਾ ਡੀ ਡਵੀਜ਼ਨ ਦੇ ਬਾਹਰ ਵਾਲਮਿਕ ਸਮਾਜ ਵਲੋ ਪ੍ਰਦਰਸ਼ਨ ਕੀਤਾ ਜਾ ਰਿਹਾ, ਕਿੳਕਿ ਇਨਾਂ ਦੇ ਇਲਜ਼ਾਮ ਨੇ ਕਿ ਜਦੋ ਸਾਡੀ ਭੈਣ ਹਨੀ ਕਣਕ ਲੈਣ ਲਈ ਡਿਪੂ ‘ਚ ਜਾਂਦੀ ਹੈ ਤਾਂ ਡਿਪੂਹੋਲਡਰ ਨੇ ਉਸ ਨੂੰ ਜਾਤੀਸੁਚਕ ਸ਼ਬਦ ਬੋਲੇ, ਜਿਸ ਨੂੰ ਲੈ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰ ਰਹੀ, ਤਾਹੀਓ ਸਾਨੂੰ ਅੱਜ ਪ੍ਰਦਰਸ਼ਨ ਕਰਨਾ ਪਿਆ

ਪੀੜਿਤ ਔਰਤ ਨੇ ਦੱਸਿਆ ਕਿ ਨਵਲ ਕਪੂਰ ਨੇ ਮੈਨੂੰ ਤੇ ਮੇਰੇ ਸਮਾਜ ਨੂੰ ਬਹੁਤ ਗੰਦੀਆ ਗਾਲਾਂ ਵੀ ਕੱਢੀਆਂ ਤੇ ਜਾਤੀ ਸੂਚਕ ਸ਼ਬਦ ਵੀ ਬੋਲੇ ਉਸ ਨੇ ਦੱਸਿਆ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ ਪਰ ਪੁਲਿਸ ਪ੍ਰਸ਼ਾਸਨ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ

ਇਸ ਮੌਕੇ ਗੱਲਬਾਤ ਕਰਦੇ ਹੋਏ ਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਡੇ ਕੌਲ ਸ਼ਿਕਾਇਤ ਆਈ ਸੀ ਅਸੀ ਉਸਦੀ ਜਾਂਚ ਕਰ ਰਹੇ ਹਾਂ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਫਿਲਹਾਲ ਵਾਲਮਿਕ ਸਮਾਜ ਵਲੋ ਪੁਲਿਸ ਪ੍ਰਸ਼ਾਸ਼ਨ ਨੂੰ ਡੀਪੂ ਹੋਲਡਰ ਖ਼ਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਉਨਾਂ ਦਾ ਕਹਿਣਾ ਹੈ ਜੇਕਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਤੇ ਸਾਡੇ ਵੱਲੋ ਤਿੱਖਾ ਸੰਘਰਸ਼ ਕੀਤਾ ਜਾਵੇਗਾ….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਆਹ ਦੇਸੀ ਜਿਹੇ ਬੰਦੇ ਦੀਆਂ ਪੁਲਿਸ ਨੇ ਕਿਉਂ ਕੱਢੀਆਂ ਮਿੰਨਤਾਂ

htvteam

ਛੋਟੇ ਸਿੱਧੂ ਨੂੰ ਲੈਕੇ ਮਾਤਾ ਪਿਤਾ ਨੇ ਪਾਇਆ ਐਸਐਸਪੀ ਦਫਤਰ ਨੂੰ ਘੇਰਾ

htvteam

ਪੁਲਸੀਏ ਨੇ ਲੋਕਾਂ ਦੇ ਮਰਨ ਲਈ ਬਣਾਈ ਅਨੋਖੀ ਥਾਂ, ਅਮਰੀਕਾ ਕੈਨੇਡਾ ਦੀਆਂ ਸੈਰਗਾਹਾਂ ਫੇਲ

Htv Punjabi

Leave a Comment