ਨਾਨਾ ਨਾਨੀ ਵੱਲੋਂ ਦੋਹਤੀ ਦੇ ਕਤਲ ਮਾਮਲੇ ਚ ਇੱਕ ਹੋਰ ਵੱਡੀ ਅਪਡੇਟ
ਕਤਲ ਤੋਂ ਬਾਅਦ ਬੱਚੀ ਨੂੰ ਥੈਲੇ ਚ ਪਾ ਕੇ ਲਿਜਾ ਰਹੇ ਸੀ ਨਾਨਾ ਨਾਨੀ
ਮੋਟਰਸਾਈਕਲ ਤੇ ਜਾਂਦਿਆਂ ਦੀ ਸੀਸੀਟੀਵੀ ਵੀਡੀਓ ਆਈ ਸਾਹਮਣੇ
ਅੱਠ ਸਾਲ ਦੀ ਬੱਚੀ ਨੂੰ ਭੇਜ ਦਿੱਤਾ ਸੀ ਨਾਨੀ ਨੇ ਬਾਹਰ
ਜਲੰਧਰ ਦੇ ਭੋਗਪੁਰ ਦੇ ਪਿੰਡ ਡੱਲਾ ਦੇ ਵਿੱਚ ਪੰਜ ਛੇ ਮਹੀਨਿਆਂ ਦੀ ਬੱਚੀ ਦਾ ਕਤਲ ਨਾਨਾ ਨਾਨੀ ਵੱਲੋਂ ਕੀਤਾ ਗਿਆ ਸੀ ਜਿਨਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਕੋਰਟ ਨੇ ਦੋ ਦਿਨਾਂ ਦਾ ਰਿਮਾਂਡ ਦਿੱਤਾ ਔਰ ਆਰੋਪੀ ਨਾਨੇ ਦਿਲਜੀਤ ਕੌਰ ਅਤੇ ਨਾਨਾ ਤਰਸੇਮ ਸਿੰਘ ਦੇ ਖਿਲਾਫ ਪਠਾਨਕੋਟ ਦੇ ਰਹਿਣ ਵਾਲੇ ਅਲੀਜਾ ਦੇ ਪਿਤਾ ਸੁਰਿੰਦਰ ਕੁਮਾਰ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਸੀ। ਤੇ ਹੁਣ ਇਸ ਮਾਮਲੇ ਦੇ ਵਿੱਚ ਨਾਨਾ ਨਾਨੀ ਰੀਕ ਕਰਤੂਤ ਦਾ ਇੱਕ ਵੀਡੀਓ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਜਿਸਦੇ ਵਿੱਚ ਨਾਨਾ ਨੇ ਬੱਚੀ ਨੂੰ ਥੈਲੇ ਵਿੱਚ ਪਾ ਕੇ ਲੈਜਾਦੇ ਹੋਏ ਨਜ਼ਰ ਆ ਰਹੇ ਨੇ ਜਦੋਂ ਉਹ ਇਸ ਨੂੰ ਸੁੱਟਣ ਜਾ ਰਹੇ ਸੀ ਨਹਿਰ ਚ…….ਦੱਸ ਦਈਏ ਕਿ ਪਹਿਲਾਂ ਵੀ 8 ਸਾਲ ਦੀ ਇੱਕ ਬੇਟੀ ਨਾਨਾ ਨਾਨੀ ਦੇ ਕੋਲ ਰਹਿ ਰਹੀ ਸੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
next post
