Htv Punjabi
Punjab Video

ਨਿਹੰਗਾਂ ਨੇ ਰਾਹ ਜਾਂਦਾ ਮੁੰਡਾ ਸ਼ਰੇਆਮ ਵੱਢਿਆ; ਵੀਡੀਓ ਵਾਇਰਲ

ਅੰਮ੍ਰਿਤਸਰ : – ਇਹ ਤਸਵੀਰ ਹਰਮਨਵੀਰ ਸਿੰਘ ਦੀ ਐ..ਉਹ ਹਰਮਨਵੀਰ ਸਿੰਘ…ਜਿਸ ਨੂੰ ਅੰਮ੍ਰਿਤਸਰ ‘ਚ ਦਰਬਾਰ ਸਾਹਿਬ ਦੇ ਬਿਲਕੁੱਲ ਨੇੜੇ ਮੌਤ ਦੇ ਘਾਟ ਨਿਹੰਗ ਸਿੰਘਾਂ ਵੱਲੋਂ ਉਤਾਰ ਦਿੱਤਾ ਗਿਆ। ਹਰਮਨਵੀਰ ਸਿੰਘ ਦੀ ਮੌਤ ਤੋਂ ਪਹਿਲਾਂ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ ਉੱਤੇ ਇਸ ਵੇਲੇ ਖੂਬ ਵਾਇਰਲ ਹੋ ਰਹੀ ਐ।

Related posts

ਸਕੂਲ ‘ਚ ਗਲਤ ਕੰਮ ਕਰਦਾ ਫੜਿਆ ਗਿਆ ਪ੍ਰਿੰਸੀਪਲ

htvteam

ਆਹ ਪਤੰਦਰ ਚੋਰੀ ਦਾ ਵੀ ਸਿਰਾ ਹੀ ਲਗਾ ਗਏ

htvteam

ਭਗਵੰਤ ਮਾਨ ਨੂੰ ਆਹ ਕੀ ਕਹਿ ਗਏ ਬਾਦਲ ਸਾਬ੍ਹ

htvteam

Leave a Comment