ਜਲੰਧਰ ਥਾਣੇ ਦੇ ਬਾਹਰ ਨਿਹੰਗ ਸਿੰਘਾਂ ਤੇ SHO ਚ ਹੋਈ ਤਕਰਾਰਬਾਜ਼ੀ
ਤਕਰਾਰਬਾਜੀ ਦਾ ਵੀਡੀਓ ਆਇਆ ਸਾਹਮਣੇ
ਆਟੋ ਚਾਲਕ ਦੀ ਨਿਹੰਗ ਸਿੰਘਾਂ ਵੱਲੋਂ ਕੁੱਟਮਾਰ ਨੂੰ ਲੈ ਕੇ ਹੋਇਆ ਸੀ ਵਿਵਾਦ
ਇਸ ਮਾਮਲੇ ਨੂੰ ਲੈ ਕੇ ਨਿਹੰਗ ਸਿੱਖ ਜਥੇਬੰਦੀਆਂ ਪਹੁੰਚੀਆਂ ਸੀ ਥਾਣੇ ਬਾਹਰ
ਨਿਹੰਗ ਸਿੰਘਾਂ ਦਾ SHO ਨਾਲ ਪੈ ਗਿਆ ਪੇਚਾ, ਦੇਖੋ ਸੀਨ
ਥਾਣੇ ਦੇ ਬਾਹਰ ਹੋਇਆ ਹੰਗਾਮਾ, ਮਾਹੌਲ ਤੱਤਾ
ਵੀਡੀਓ ਆਈ ਸਾਹਮਣੇ, ਦੇਖੋ ਕਿਉਂ ਹੋਈ ਵੀਡੀਓ ਵਾਇਰਲ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
