Htv Punjabi
Punjab Religion Video

ਨਿਹੰਗ ਸਿੰਘ ਦੇ ਲਈ ਗੋਰੀ ਮੇਮ ਨੇ ਛੱਡਿਆ ਵਲੈਤ; ਬਣੀ ਸਿੰਘਣੀ

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਦਰਸ਼ਨਾਂ ਲਈ ਇਸ ਨਿਹੰਗ ਸਿੰਘ ਨਾਲ ਪਹੁੰਚੀ ਇਹ ਉੱਚੀ ਲੰਮੀ ਸਿੰਘਣੀ | ਹੱਥ ਜੋੜ ਫਤਿਹ ਬੁਲਾ ਖੁਸ਼ੀ ਮਹਿਸੂਸ ਕਰ ਰਹੀ ਹੈ | ਸੰਗਤਾਂ ਨਾਲ ਸੈਲਫੀਆਂ ਖਿਚਵਾ ਰਹੀ ਇਹ ਸਿੰਘਣੀ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਅਸਲ ‘ਚ ਬੈਲਜੀਅਮ ਤੋਂ ਪੰਜਾਬ ਆਈ ਇਸ ਗੋਰੀ ਨੇ ਕਪੂਰਥਲਾ ਦੇ ਪਿੰਡ ਸਿਧਵਾਂ ਦੋਨਾਂ ਦੇ ਗੁਰਜਾਜ਼ ਸਿੰਘ ਅਨੰਦਪੁਰੀ ਨਾਂ ਦੇ ਨਿਹੰਗ ਸਿੰਘ ਨਾਲ ਆਨੰਦ ਕਾਰਜ ਕਰਵਾ ਕੇ ਸਿੰਘਣੀ ਰੂਪ ਧਾਰਨ ਕੀਤਾ ਹੈ |
ਹੈਰਾਨਗੀ ਦੀ ਗੱਲ ਇਹ ਹੈ ਕਿ ਨਿਹੰਗ ਗੁਰਜਾਜ਼ ਸਿੰਘ ਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਮੇਮ ਤੋਂ ਸਿੰਘਣੀ ਬਣੀ ਜਗਦੀਪ ਕੌਰ ਨੂੰ ਪੰਜਾਬੀ | ਬਾਵਜ਼ੂਦ ਇਸਦੇ ਇਹਨਾਂ ਦੀ ਦੋਸਤੀ ਵਿਆਹ ਤੱਕ ਕਿਵੇਂ ਪਹੁੰਚੀ ਇਸਦੇ ਪਿੱਛੇ ਇੱਕ ਬੇਹੱਦ ਦਿਲਚਸਪ ਕਹਾਣੀ ਹੈ |

Related posts

ਬਿਮਾਰੀਆਂ ਆਪਣੇ ਆਪ ਠੀਕ ਹੋ ਜਾਣਗੀਆਂ ਬੱਸ ਆਹ ਲੂਣ ਖਾਣਾ ਸ਼ੁਰੂ ਕਰ ਦਿਓ

htvteam

I S I ਨੇ ਪੰਜਾਬ ਦੇ ਇਸ ਪਿੰਡ ‘ਚ ਪੁਆ’ਤਾ ਪੰਗਾ; ਦੇਖੋ ਵੀਡੀਓ

htvteam

ਖੰਡਰ ਬਣੀ ਇਮਾਰਤ ਬਣੀ ਨਸ਼ੇੜੀਆਂ ਦਾ ਅੱਡਾ

htvteam

Leave a Comment