Punjab Videoਨੇਪਾਲੀ ਵੋਟਰਾਂ ਨਾਲ ਆਹ ਦੇਖੋ ਕੀ ਹੋ ਗਿਆ ; ਦੇਖੋ ਦਰਦਨਾਕ ਸੀਨ by htvteamJanuary 9, 20230347 Share0 ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲੀ ਖਬਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭੁੱਲਰ ਤੋਂ ਆ ਰਹੀ ਹੈ | ਜਿੱਥੇ ਰਾਤ ਵੇਲੇ ਇੱਕ ਅਜਿਹਾ ਭਿਆਨਕ ਹਾਦਸਾ ਹੋਇਆ ਕਿ ਕੰਮ ਤੋਂ ਵਾਪਿਸ ਪਰਤ ਰਹੇ 3 ਵੋਟਰਾਂ ਦੀ ਦਰਦਨਾਕ ਤਰੀਕੇ ਨਾਲ ਜਾਨ ਚਾਲੀ ਗਈ ਤੇ ਦੋ ਗੰਭੀਰ ਜ਼ਖਮੀ ਹੋ ਗਏ |