Htv Punjabi
Punjab Video

ਵੱਡਾ ਅਫ਼ਸਰ ਕਰਦਾ ਸੀ ਹਫ਼ਤਾ ਵਸੂਲੀ, ਬਣਾ ਲਈ ਚੋਰੀ ਚੋਰੀ ਵੀਡੀਓ

ਗ੍ਰਿਫਤਾਰ ਕਰਕੇ ਲਿਜਾਇਆ ਜਾ ਰਿਹਾ ਇਹ ਕੋਈ ਮਾੜਾ ਮੋਟਾ ਬੰਦਾ ਨਹੀਂ ਹੈ | ਇਹ ਸਰਕਾਰ ਦਾ ਉਹ ਵੱਡਾ ਅਫਸਰ ਹੈ, ਜਿਸ ਅੱਗੇ ਵੱਡੇ ਵੱਡੇ ਲੋਕ ਕੰਮ ਕਰਵਾਉਣ ਦੇ ਲਈ ਹੱਥ ਜੋੜੀ ਖੜ੍ਹਦੇ ਸਨ | ਪਰ ਉਹਨਾਂ ਵੱਡੇ ਵੱਡੇ ਲੋਕਾਂ ਕੋਲੋਂ ਮਹੀਨਾਵਾਰ ਰਿਸ਼ਵਤ ਲਏ ਜਾਣ ਦੇ ਦੋਸ਼ਾਂ ਹੇਠ ਵੀਡੀਓ ਕਲਿੱਪਾਂ ਸਾਹਮਣੇ ਆਉਣ ਤੇ ਇਹ ਕਾਨੂੰਨ ਦੇ ਸ਼ਿਕੰਜੇ ‘ਚ ਜਾ ਹੀ ਫਸਿਆ |
ਅਸੀਂ ਗੱਲ ਕਰ ਰਹੇ ਹਾਂ ਲੁਧਿਆਣਾ ਵਿਖੇ ਤਾਇਨਾਤ ਆਰ.ਟੀ.ਏ. ਯਾਨੀ ਰੀਜਨਲ ਟ੍ਰਾੰਸਪੋਰਟ ਅਥਾਰਟੀ, ਪੀਸੀਐੱਸ ਅਧਿਕਾਰੀ ਨਰਿੰਦਰ ਸਿੰਘ ਧਾਲੀਵਾਲ ਦੀ |
ਜਿਸਨੂੰ ਵਿਜੀਲੈਂਸ ਬਿਊਰੋ ਨੇ ਕਿਵੇਂ ਤੇ ਕਿਓਂ ਗ੍ਰਿਫਤਾਰ ਕੀਤਾ ਸੁਣੋ ਐਸ.ਐਸ.ਪੀ., ਲੁਧਿਆਣਾ, ਵਿਜੀਲੈਂਸ ਬਿਊਰੋ ਦੀ ਜ਼ੁਬਾਨੀ

Related posts

ਇਸ ਅਨਾਜ ਦੀ ਐਵੇਂ ਬਣਾਕੇ ਬਾਸੀ ਰੋਟੀ ਖਾਓ ਸ਼ੂਗਰ ਭਜਾਓ

htvteam

ਝਾੜੂ ਵਾਲੇ ਵਿਧਾਇਕ ਨੂੰ ਲੋਕਾਂ ਨੇ ਪਾਇਆ ਘੇਰਾ

htvteam

ਠੀਕ ਵੋਟਾਂ ‘ਤੋਂ ਪਹਿਲਾਂ ਏਸ ਪਿੰਡ ‘ਚ ਕਿਸੇ ਨੇ ਕਰਤਾ ਵੱਡਾ ਕਾਂਡ

htvteam

Leave a Comment