Htv Punjabi
Punjab Video

ਕੈਦੀਆਂ ਨੂੰ ਭੱਜਣ ਦਾ ਮੌਕਾ; ਤਸਵੀਰਾਂ ਪੂਰੇ ਪੰਜਾਬ ‘ਚ ਵਾਇਰਲ

ਪੱਤਰਕਾਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਸਿਵਲ ਹਸਪਤਾਲ ਇਸ ਜੇਲ੍ਹ ਤੋਂ ਤਕਰੀਬਨ ਇੱਕ ਕਿੱਲੋਮੀਟਰ ਦੂਰੀ ਤੇ ਹੈ ਜਦਕਿ ਅਦਾਲਤ ਤਕਰੀਬਨ 3 ਕਿੱਲੋਮੀਟਰ ਦੂਰ | ਅਜਿਹੇ ‘ਚ ਜੇ ਕੋਈ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਗਾਜ ਛੋਟੇ ਮੁਲਾਜ਼ਮਾਂ ਤੇ ਜਾ ਡਿਗਦੀ ਹੈ |
ਸਰਕਾਰ ਭਾਂਵੇਂ ਜੇਲ੍ਹ ਸੁਰੱਖਿਆ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰੇ ਪਰ ਸੱਚ ਸਭ ਦੇ ਸਾਹਮਣੇ ਹੈ | ਹੁਣ ਤੁਸੀਂ ਹੀ ਕੁਮੈਂਟਸ ਕਰਕੇ ਦੱਸੋ ਕਿ ਕੌਣ ਸਹੀ ਤੇ ਕੌਣ ਹੈ ਗਲਤ ?

Related posts

ਲਓ ਜੀ ਹੁਣ ਅਕਾਲੀ, ਭਾਜਪਾ ਤੇ ਕਾਂਗਰਸੀ ਹੋ ਗਏ ਇੱਕ; ਦੇਖੋ ਹੁਣ ਅੱਗੇ ਕੀ ਹੁੰਦੈ

htvteam

ਛੇੜਛਾੜ ਕਰਨ ਤੋਂ ਬਾਅਦ ਕੁੜੀ ਦੇ ਢਿੱਡ ‘ਚ ਚਾਕੂ ਮਾਰ ਕੇ ਬਦਮਾਸ਼ ਫਰਾਰ

Htv Punjabi

ਆਹ ਦੇਖੋ ਚੰਗੇ ਭਲੇ ਜਾਂਦਿਆਂ ਨੂੰ ਮਿਲੀ …..

htvteam

Leave a Comment