Htv Punjabi
Punjab Video

ਨੌਕਰਾਣੀ ਨੇ ਅਫ਼ਸਰ ਨੂੰ ਬੰਨ੍ਹ ਕੀਤੀ ਗੰਦੀ ਇੱਛਾ ਪੂਰੀ; ਦੇਖੋ ਵੀਡੀਓ

ਅੰਮ੍ਰਿਤਸਰ : – ਮਾਮਲਾ ਅੰਮ੍ਰਿਤਸਰ ਦਾ ਹੈ , ਜਿੱਥੇ ਇੰਦਰਬੀਰ ਸਿਧਾਨਾ ਨਾਂ ਦੇ ਸੇਵਾਮੁਕਤ ਏਅਰਫੋਰਸ ਅਫ਼ਸਰ ਦੀ ਯਾਸੀਨ ਰੋਡ ‘ਤੇ ਕੋਠੀ ਹੈ | ਇੰਦਰਬੀਰ ਨੇ ਰਮਨਪ੍ਰੀਤ ਕੌਰ ਨਾਂ ਦੀ ਔਰਤ ਘਰ ਦੇ ਕੰਮ ਕਾਜ ਲਈ ਰੱਖੀ ਹੋਈ ਸੀ |
ਜਿਸਨੂੰ ਘਰ ਬਾਰੇ ਪੂਰੀ ਜਾਣਕਾਰੀ ਸੀ।ਫੇਰ ਇਸਨੇ ਆਪਣੇ ਪਤੀ ਬਿਕਰਮਜੀਤ ਸਿੰਘ ਉਰਫ਼ ਵਿੱਕੀ ਅਤੇ ਰਿਸ਼ਤੇਦਾਰ ਦੀਪਕ ਸਿੰਘ ਨਾਲ ਹਮਸਲਾਹ ਹੋ ਕੇ ਇੱਕ ਵਿਉਂਤ ਬਣਾਈ | ਵਾਰਦਾਤ ਵਾਲੇ ਦਿਨ ਰਮਨਪ੍ਰੀਤ ਕੌਰ ਘਰ ਦਾ ਸਾਰਾ ਕੰਮ ਕਰਕੇ ਚਲੀ ਗਲੀ ਤੇ ਫਿਰ ਉਕਤ ਦੋਵੇਂ ਦੋਸ਼ੀ ਜੋ ਉਸਦਾ ਪਤੀ ਅਤੇ ਰਿਸ਼ਤੇਦਾਰ ਘਰ ਦੇ ਪਿੱਛਲੇ ਪਾਸਿਓ ਅੰਦਰ ਦਾਖਲ ਹੋਏ ਤੇ ਘਰ ਵਿੱਚੋਂ ਨਗਦੀ ਅਤੇ ਗੋਲਡ ਚੋਰੀ ਕਰਕੇ ਲੈ ਗਏ।

Related posts

ਲੀਵਰ ਨੂੰ 7 ਦਿਨਾਂ ‘ਚ ਬਿਲਕੁੱਲ ਨਵਾਂ ਵਰਗਾ ਬਣਾਉਣ ਦਾ ਨੁਸਕਾ

htvteam

ਸਿਲੰਡਰ ਨੇ ਲੋਕਾਂ ਦੀ ਕੱਢੀ ਗੈਸ, ਲੰਬੀ ਲਾਈਨ ਲੰਬੀ ਉਡੀਕ

htvteam

ਮੌਸਮ ਵਿਭਾਗ ਨੇ ਅਲਰਟ ਕਰ ਦਿੱਤਾ ਜਾਰੀ !

htvteam

Leave a Comment