Htv Punjabi
Punjab Video

ਮੋਬਾਈਲ ‘ਤੇ ਹੀ “ਹਿਪਨੋਟਾਈਜ਼” ਕਰ ਕਰਵਾਉਂਦੇ ਸਨ ਮਨਮਾਨੇ ਕੰਮ

ਸੰਗਰੂਰ : – ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ਾਹਪੁਰ ਕਲਾਂ ਤੋਂ | ਜਿੱਥੇ ਦੇ ਰਾਮ ਸਿੰਘ ਨੂੰ ਫੋਨ ਆਉਂਦਾ ਹੈ, ਫੋਨ ਕਰਨ ਵਾਲਾ ਬੰਦਾ ਦੱਸਦਾ ਹੈ ਕਿ ਉਹ ਰਾਮ ਦੇ ਮਾਮੇ ਦਾ ਜਵਾਈ ਬੋਲ ਰਿਹਾ ਹੈ ਉਸਨੂੰ ਬਾਅਦ ਰਾਮ ਸਿੰਘ ਨਾਲ ਜੋ ਕੁੱਝ ਹੁੰਦੈ ਸੁਣੋ ਪੁਲਿਸ ਕਮਿਸ਼ਨਰ ਸਾਹਿਬ ਦੀ ਹੀ ਜ਼ੁਬਾਨੀ |

Related posts

ਕੇਜਰੀਵਾਲ ਅਤੇ ਭਗਵੰਤ ਮਾਨ ਦਾ ਵਿਰੋਧ

htvteam

ਮੋਟਰ ਸਾਈਕਲ ਸਵਾਰਾਂ ਨੇ ਚੁੱਕਿਆ ਇਕੱਲੀ ਜਨਾਨੀ ਦਾ ਗਲਤ ਫਾਇਦਾ; ਦੇਖੋ ਵੀਡੀਓ

htvteam

ਵਿਆਹ ਤੋਂ ਵਾਪਸ ਆ ਰਹੇ ਲਾੜੇ ਦੇ ਭਾਈ ਸਮੇਤ ਕਾਰ ਟਰਾਲੇ ‘ਚ ਵੱਜਣ ਨਾਲ 4 ਦੀ ਮੌਤ

Htv Punjabi

Leave a Comment