Htv Punjabi
Crime Punjab Video

ਨੌਜਵਾਨ ਨੇ ਕੀਤੀ ਅਜਿਹੀ ਕਰਤੂਤ ਦੇਖ ਕੇ ਗੁੱਸੇ ਚ ਭੜਕਿਆ ਦੁਕਾਨਦਾਰ

ਕੱਪੜੇ ਦੀ ਦੁਕਾਨ ਚ ਵੜਿਆ ਨਸ਼ੇੜੀ
ਮਾਲ ਚੋਰੀ ਕਰਦੇ ਨੂੰ ਦੁਕਾਨਦਾਰ ਨੇ ਫੜ ਕੀਤੀ ਛਿੱਤਰ ਪਰੇਡ
ਨੌਜਵਾਨ ਨੇ ਮੰਨਿਆ ਨਸ਼ੇ ਦੀ ਪੂਰਤੀ ਲਈ ਕਰਦਾ ਹੈ ਚੋਰੀ
ਸੀਸੀਟੀਵੀ ਚ ਕੈਦ ਹੋਈ ਘਟਨਾ
ਮਾਮਲਾ ਲੁਧਿਆਣਾ ਦੇ ਹਜ਼ੂਰੀ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਕੱਪੜੇ ਦੀ ਦੁਕਾਨ ਵਿੱਚ ਨਸ਼ੇੜੀ ਵੱਲੋਂ ਵੜ ਕੇ ਕੱਪੜੇ ਚੋਰੀ ਕੀਤੇ ਜਾ ਰਹੇ ਸੀ ਕਿ ਅਚਾਨਕ ਦੁਕਾਨ ਦੇ ਅੰਦਰ ਕੰਮ ਕਰਨ ਵਾਲੇ ਨੌਜਵਾਨ ਦੀ ਨਜ਼ਰ ਪੈ ਗਈ ਅਤੇ ਉਸ ਵੱਲੋਂ ਰੋਲਾ ਪਾਇਆ ਜਿਸ ਤੋਂ ਬਾਅਦ ਉਕਤ ਆਰੋਪੀ ਨੌਜਵਾਨ ਮਾਲ ਨੂੰ ਉੱਥੇ ਹੀ ਛੱਡ ਕੇ ਭੱਜਣ ਲੱਗਾ ਤਾਂ ਦੁਕਾਨ ਵਿੱਚ ਮੌਜੂਦ ਕਰਿੰਦੇ ਵੱਲੋਂ ਉਸਦਾ ਪਿੱਛਾ ਕਰਕੇ ਉਸਨੂੰ ਫੜਿਆ ਗਿਆ ਜਿਸ ਤੋਂ ਬਾਅਦ ਉਸਦੀ ਛਿੱਤਰ ਪਰੇਡ ਕੀਤੀ ਗਈ ਤਾਂ ਆਰੋਪੀ ਨੇ ਮੰਨਿਆ ਕਿ ਉਹ ਨਸ਼ੇ ਦੀ ਪੂਰਤੀ ਲਈ ਅਜਿਹਾ ਕੰਮ ਕਰਦਾ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਉਗਤਾ ਰੋਪੀ ਦੀ ਜੇਬ ਵਿੱਚੋਂ ਸਰਿੰਜਾਂ ਵੀ ਮਿਲੀਆਂ ਨੇ। ਹਾਲਾਂਕਿ ਉਕਤ ਨੌਜਵਾਨ ਨੇ ਮੰਨਿਆ ਕਿ ਉਹ ਘੋੜਾ ਕਲੋਨੀ ਵਿਖੇ ਜਾ ਕੇ ਇਸ ਸਮਾਨ ਨੂੰ ਵੇਚਦਾ ਹੈ ਅਤੇ ਨਸ਼ੇ ਦੀ ਪੂਰਤੀ ਲਈ ਪੈਸੇ ਲੈਂਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਾਵਧਾਨ, ਹਸਪਤਾਲ ‘ਚ ਤੁਹਾਡੇ ਨਵ ਜੰਮੇ ਬੱਚੇ ਨਾਲ ਹੋ ਸਕਦਾ ਅਜਿਹਾ ਕੁਝ

htvteam

ਪੰਜਾਬ ਦੇ ਸਿਹਤ ਮੰਤਰੀ ਦਾ ਵੱਡਾ ਬਿਆਨ : ਦਿੱਲੀਓਂ ਆਏ ਕੋਰੋਨਾ ਮਰੀਜਾਂ ਬਾਰੇ ਕਿਹਾ ਇਹ ਤਾਂ ਦਿੱਲੀਓਂ ਮੁਫ਼ਤ ..

Htv Punjabi

ਜਲੰਧਰ ‘ਚ ਸ਼ਿਵਸ਼ੈਨਾ ਤੇ ਸਿੱਖ ਜਥੇਬੰਦੀਆਂ ਹੋਈਆਂ ਆਹਮੋ-ਸਾਹਮਣੇ; ਦੇਖੋ ਕੀ ਹੋਇਆ

htvteam

Leave a Comment